KKR: ਆਈਪੀਐੱਲ 2024 ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਕ੍ਰਿਕਟਰ ਹੁਣ ਟੀ-20 ਵਿਸ਼ਵ ਕੱਪ ਲਈ ਜੁੱਟ ਚੁੱਕੇ ਹਨ। ਉਨ੍ਹਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਲਈ ਪੂਰਾ ਜੋਸ਼ ਵਿਖਾਇਆ ਜਾ ਰਿਹਾ ਹੈ।



ਮੈਦਾਨ ਵਿੱਚ ਖਿਡਾਰੀ ਜ਼ਬਰਦਸਤ ਕਮਾਲ ਦਿਖਾ ਰਹੇ ਹਨ। ਦੱਸ ਦੇਈਏ ਕਿ IPL 2024 ਸੀਜ਼ਨ ਵਿੱਚ,



ਕੋਲਕਾਤਾ ਨਾਈਟ ਰਾਈਡਰਜ਼ (KKR) ਟੀਮ ਨੇ ਸਲਾਹਕਾਰ ਗੌਤਮ ਗੰਭੀਰ, ਮੁੱਖ ਕੋਚ ਚੰਦਰਕਾਂਤ ਪੰਡਿਤ ਅਤੇ ਸਹਾਇਕ ਕੋਚ ਅਭਿਸ਼ੇਕ ਨਾਇਰ ਦੀ ਮਦਦ ਨਾਲ ਆਪਣਾ ਤੀਜਾ IPL ਖਿਤਾਬ ਜਿੱਤਿਆ।



ਇਸ ਦੌਰਾਨ ਜਦੋਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਮੁੱਖ ਕੋਚ ਨੇ ਜਦੋਂ ਖਿਡਾਰੀਆਂ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਿਆਨ ਦਿੱਤਾ ਤਾਂ ਹਰ ਪਾਸੇ ਤਹਿਲਕਾ ਮੱਚ ਗਿਆ।



ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕੋਚ ਨੇ ਕਿਹੜੇ ਖਿਡਾਰੀਆਂ ਬਾਰੇ ਇਹ ਬਿਆਨ ਦਿੱਤਾ ਹੈ। ਤਾਂ ਇਹ ਖਬਰ ਜ਼ਰੂਰ ਪੜ੍ਹ ਲਓ...



ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਹਾਲ ਹੀ ਵਿੱਚ ਰਣਵੀਰ ਇਲਾਹਾਬਾਦੀਆ ਦੇ ਯੂਟਿਊਬ ਚੈਨਲ 'ਤੇ ਇੱਕ ਪੋਡਕਾਸਟ ਵਿੱਚ ਨਜ਼ਰ ਆਏ।



ਇਸ ਦੌਰਾਨ ਜਦੋਂ ਮੇਜ਼ਬਾਨ ਨੇ ਉਨ੍ਹਾਂ ਤੋਂ ਸੈਕਸ ਇਨ ਕ੍ਰਿਕਟਰ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ- ਕਿਵੇਂ ਕੋਈ ਆਦਮੀ ਬਿਨ੍ਹਾਂ ਸੈਕਸ ਤੋਂ ਰਹਿ ਸਕਦਾ ਹੈ, ਖਿਡਾਰੀ ਵੀ ਇਨਸਾਨ ਹੁੰਦਾ ਹੈ।



ਅਭਿਸ਼ੇਕ ਨਈਅਰ ਨੇ ਵੀ ਆਪਣੇ ਬਿਆਨ 'ਚ ਕਾਫੀ ਕੁਝ ਕਿਹਾ ਹੈ। ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਕ੍ਰਿਕਟ ਇੱਕ ਹੁਨਰ ਅਧਾਰਤ ਖੇਡ ਹੈ।



ਜਿਸ ਕਾਰਨ ਖਿਡਾਰੀਆਂ ਨੂੰ ਵੀ ਆਪਣੇ ਆਪ ਨੂੰ ਸਰੀਰਕ ਤੌਰ 'ਤੇ ਫਿੱਟ ਰੱਖਣਾ ਪੈਂਦਾ ਹੈ। ਜਿਸ ਕਾਰਨ ਖਿਡਾਰੀ ਅਕਸਰ ਆਕਰਸ਼ਕ ਦਿਖਾਈ ਦਿੰਦੇ ਹਨ।



ਜਿਸ ਕਾਰਨ ਇਨ੍ਹਾਂ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਜਾਂ ਮੈਦਾਨ 'ਤੇ ਔਰਤਾਂ ਦੀ ਕਾਫੀ ਅਟੈਸ਼ਨ ਮਿਲਦੀ ਹੈ।



ਭਾਰਤੀ ਖਿਡਾਰੀ ਅਕਸਰ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਮੀਡੀਆ 'ਚ ਸੁਰਖੀਆਂ ਬਟੋਰਦੇ ਹਨ। ਭਾਰਤੀ ਖਿਡਾਰੀਆਂ 'ਚ ਖਾਸਕਰ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਹਨ।



ਸ਼ੁਭਮਨ ਗਿੱਲ ਦਾ ਨਾਂ ਸਟਾਰ ਅਭਿਨੇਤਰੀ ਸਾਰਾ ਅਲੀ ਖਾਨ, ਸਾਰਾ ਤੇਂਦੁਲਕਰ ਸਮੇਤ ਕਈ ਅਭਿਨੇਤਰੀਆਂ ਅਤੇ ਖੂਬਸੂਰਤ ਕੁੜੀਆਂ ਨੂੰ ਡੇਟ ਕਰ ਚੁੱਕਾ ਹੈ, ਉਥੇ ਹੀ ਦੂਜੇ ਪਾਸੇ ਸ਼੍ਰੇਅਸ ਅਈਅਰ ਕਈ ਔਰਤਾਂ ਨੂੰ ਡੇਟ ਕਰ ਚੁੱਕਾ ਹੈ।



Thanks for Reading. UP NEXT

T20 World Cup ਚੋਂ ਬਾਹਰ ਹੋਈ ਰੋਹਿਤ ਸ਼ਰਮਾ, ਇਹ ਖਿਡਾਰੀ ਬਣੇਗਾ ਕਪਤਾਨ

View next story