Cricketer Accident: ਦਲੀਪ ਟਰਾਫੀ 'ਚ ਇੰਡੀਆ ਬੀ ਲਈ ਮੁਸ਼ਕਲ ਹਾਲਾਤ 'ਚ ਇੰਡੀਆ ਸੀ ਖਿਲਾਫ 181 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਵਾਲੇ ਮੁਸ਼ੀਰ ਖਾਨ ਸੜਕ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।