ਰਣਜੀ ਟਰਾਫੀ 2025 ਦਾ ਆਖ਼ਰੀ ਰਾਊਂਡ 23 ਜਨਵਰੀ ਤੋਂ ਖੇਡਿਆ ਜਾ ਰਿਹਾ ਹੈ।

ਰੋਹਿਤ ਸਮੇਤ ਭਾਰਟੀ ਟੀਮ ਦੇ ਕਈ ਖਿਡਾਰੀ ਰਣਜੀ ਖੇਡਣ ਲਈ ਗਏ ਹਨ।

ਰੋਹਿਤ ਨੇ 10 ਸਾਲਾਂ ਬਾਅਦ ਮੁੰਬਈ ਲਈ ਰਣਜੀ ਵਿੱਚ ਮੈਚ ਖੇਡੇ ਹਨ।

Published by: ਗੁਰਵਿੰਦਰ ਸਿੰਘ

ਰੋਹਿਤ ਇਨ੍ਹਾਂ ਦੋਵਾਂ ਪਾਰੀਆਂ ਵਿੱਚ ਮਹਿਜ 31 ਦੌੜਾਂ ਹੀ ਬਣਾ ਸਕੇ ਹਨ।



ਰੋਹਿਤ ਪਹਿਲੀ ਪਾਰੀ ਵਿੱਚ ਮਹਿਜ਼ 3 ਦੌੜਾਂ ਬਣਾਕੇ ਹੀ ਆਉਟ ਹੋ ਗਏ ਸੀ।

ਦੂਜੀ ਵਾਰੀ ਵਿੱਚ ਦਰਸ਼ਕਾਂ ਨੂੰ ਰੋਹਿਤ ਦਾ ਵਨਡੇ ਵਾਲਾ ਅੰਦਾਜ਼ ਦੇਖਣ ਨੂੰ ਮਿਲਿਆ।



ਰੋਹਿਤ ਨੇ ਦੂਜੀ ਪਾਰੀ ਵਿੱਚ 3 ਛੱਕੇ ਤੇ 2 ਚੌਕੇ ਮਾਰੇ



ਹਾਲਾਂਕਿ ਰੋਹਿਤ ਸ਼ਰਮਾ ਮਹਿਜ਼ 28 ਦੌੜਾਂ ਬਣਾਕੇ ਹੀ ਆਉਟ ਹੋ ਗਏ।

ਰੋਹਿਤ ਨੇ ਇਸ ਤੋਂ ਪਹਿਲਾਂ 2015 ਵਿੱਚ ਉੱਤਰ ਪ੍ਰਦੇਸ਼ ਦੇ ਖ਼ਿਲਾਫ਼ ਆਪਣਾ ਆਖ਼ਰੀ ਮੈਚ ਖੇਡਿਆ ਸੀ



ਇਸ ਦੌਰਾਨ ਸ਼ਰਮਾ ਨੇ ਉੱਤਰ ਪ੍ਰਦੇਸ਼ ਦੇ ਖ਼ਿਲਾਫ਼ 113 ਦੌੜਾਂ ਦੀ ਪਾਰੀ ਖੇਡੀ ਸੀ।