ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਅੱਜ ਜ਼ਬਰਦਸਤ ਮੈਚ ਖੇਡਿਆ ਜਾਣਾ ਹੈ।

Published by: ਗੁਰਵਿੰਦਰ ਸਿੰਘ

ਦੋਵਾਂ ਟੀਮਾਂ ਦੇ ਵਿਚਾਲੇ ਇਹ ਮੈਚ ਦੁਬਈ ਵਿੱਚ ਖੇਡਿਆ ਜਾਵੇਗਾ।



ਇਸ ਤੋਂ ਪਹਿਲਾਂ ਯੁਵਰਾਜ ਸਿੰਘ ਨੇ ਭਵਿੱਖਬਾਣੀ ਕੀਤੀ ਹੈ ਕਿ ਰੋਹਿਤ ਸ਼ਰਮਾ ਮੈਚ ਵਿੱਚ ਸੈਕੜਾ ਲਾਏਗਾ।



ਯੁਵਰਾਜ ਸਿੰਘ ਨੇ ਕਿਹਾ ਕਿ ਜੇ ਰੋਹਿਤ ਫਾਰਮ ਵਿੱਚ ਰਹਿੰਦਾ ਹੈ ਤਾਂ 60 ਗੇਂਦਾ ਵਿੱਚ ਸੈਕੜਾ ਜੜ ਦੇਵੇਗਾ।

Published by: ਗੁਰਵਿੰਦਰ ਸਿੰਘ

ਯੁਵਰਾਜ ਨੇ ਕਿਹਾ ਕਿ ਤੇਜ਼ ਗੇਂਦਬਾਜ਼ੀ ਅੱਗੇ ਰੋਹਿਤ ਸ਼ਰਮਾ ਨੂੰ ਕੋਈ ਦਿੱਕਤ ਨਹੀਂ ਹੁੰਦੀ ਹੈ।

ਜੇ ਰੋਹਿਤ ਨੇ ਲੈਅ ਫੜ੍ਹ ਲਈ ਤਾਂ ਇਕੱਲਾ ਹੀ ਟੀਮ ਨੂੰ ਮੈਚ ਜਿਤਾ ਦੇਵੇਗਾ।

Published by: ਗੁਰਵਿੰਦਰ ਸਿੰਘ

ਰੋਹਿਤ ਦਾ ਪਾਕਿਸਤਾਨ ਦੇ ਖ਼ਿਲਾਫ਼ ਵਨਡੇ ਰਿਕਾਰਡ ਸ਼ਾਨਦਾਰ ਹੈ।



ਰੋਹਿਤ ਨੇ ਪਾਕਿਸਤਾਨ ਖ਼ਿਲਾਫ਼ 19 ਮੈਚਾਂ ਵਿੱਚ 51.35 ਦੀ ਔਸਤ ਨਾਲ 873 ਦੌੜਾਂ ਬਣਾਈਆਂ ਹਨ।

Published by: ਗੁਰਵਿੰਦਰ ਸਿੰਘ

ਇਸ ਦੌਰਾਨ ਰੋਹਿਤ ਨੇ 8 ਅਰਧ ਸੈਂਕੜੇ ਤੇ 2 ਸੈਂਕੜੇ ਜੜੇ ਹਨ।