Asia Cup 2024: ਮਹਿਲਾ ਕ੍ਰਿਕਟ ਦੀ ਗੱਲ ਕਰੀਏ ਤਾਂ ਭਾਰਤੀ ਮਹਿਲਾ ਟੀਮ ਇਸ ਸਮੇਂ ਦੱਖਣੀ ਅਫਰੀਕਾ ਨਾਲ ਦੁਵੱਲੀ ਸੀਰੀਜ਼ ਖੇਡ ਰਹੀ ਹੈ। ਅਗਲੇ ਮਹੀਨੇ ਇਹ ਟੀਮ ਸ਼੍ਰੀਲੰਕਾ 'ਚ ਹੋਣ ਵਾਲੇ ਏਸ਼ੀਆ ਕੱਪ 2024 'ਚ ਹਿੱਸਾ ਲਵੇਗੀ।