Sarfaraz Khan Love Story Wife Romana Zahoor: ਭਾਰਤੀ ਘਰੇਲੂ ਕ੍ਰਿਕਟ 'ਚ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਸੁਰਖੀਆਂ ਬਟੋਰ ਰਹੇ ਮੁੰਬਈ 'ਚ ਜਨਮੇ ਸਰਫਰਾਜ਼ ਖਾਨ ਦੀ ਜ਼ਿੰਦਗੀ 'ਚ 6 ਅਗਸਤ ਦਾ ਦਿਨ ਬੇਹੱਦ ਖਾਸ ਬਣ ਗਿਆ ਹੈ।