ਮੁੰਬਈ ਵਿੱਚ ਰਹਿਣ ਵਾਲੇ ਇੱਕ ਸ਼ਖਸ ਤੋਂ ਸਾਇਬਰ ਠੱਗਾਂ ਨੇ 16 ਕਰੋੜ ਰੁਪਏ ਦੀ ਠੱਗੀ ਮਾਰੀ ਹੈ।

Published by: ਗੁਰਵਿੰਦਰ ਸਿੰਘ

ਇਹ ਵਿਅਕਤੀ IT ਦਾ ਕੰਮ ਕਰਦਾ ਹੈ ਤੇ ਫਿਰ ਵੀ ਠੱਗਾਂ ਦੇ ਝਾਂਸੇ ਵਿੱਚ ਆ ਗਿਆ।

ਕੁਝ ਦਿਨ ਪਹਿਲਾਂ ਉਸ ਨੇ ਇੱਕ ਮਸ਼ਹੂਰੀ ਦੇਖੀ ਜਿਸ ਵਿੱਚ ਛੇਤੀ ਫ਼ਾਇਦਾ ਹੋਣ ਦਾ ਜ਼ਿਕਰ ਸੀ।

Published by: ਗੁਰਵਿੰਦਰ ਸਿੰਘ

ਇਸ ਦੀ ਮਦਦ ਨਾਲ ਉਹ ਇੱਕ ਵਟਸਐਪ ਗਰੁੱਪ ਵਿੱਚ ਜੁੜ ਗਿਆ।

ਇਸ ਗਰੁੱਪ ਵਿੱਚ ਸ਼ੇਅਰ ਮਾਰਕਿਟ ਨਾਲ ਸਬੰਧਤ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਸਨ।

Published by: ਗੁਰਵਿੰਦਰ ਸਿੰਘ

ਸਾਈਬਰ ਠੱਗਾਂ ਨੇ ਇਸ ਨੂੰ ਛੇਤੀ ਪੈਸੇ ਕਮਾਉਣ ਦਾ ਲਾਲਚ ਦਿੱਤਾ।

ਇਸ ਤੋਂ ਪੀੜਤ ਨੇ 1.6 ਕਰੋੜ ਇਨਵੈਸਟ ਕਰ ਦਿੱਤੇ ਪਰ ਰਿਟਰਨ ਨਹੀਂ ਮਿਲਿਆ।



ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਉਦੋਂ ਤੱਕ ਠੱਗੀ ਹੋ ਚੁੱਕੀ ਸੀ।

Published by: ਗੁਰਵਿੰਦਰ ਸਿੰਘ

ਇਸ ਲਈ ਕਿਹਾ ਜਾਂਦਾ ਹੈ ਕਿ ਲਾਲਚ ਵਿੱਚ ਆਕੇ ਆਪਣੀ ਕਮਾਈ ਵੀ ਖੂਹ ਖਾਤੇ ਵਿੱਚ ਚਲੀ ਜਾਂਦੀ ਹੈ।