ਯੂਪੀ ਦੇ ਰਾਮਪੁਰ 'ਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਤੁਸੀਂ ਵੀ ਪਤੀ-ਪਤਨੀ ਦੀ ਨੋਕ ਝੋਕ ਵਾਲੀਆਂ ਖਬਰਾਂ ਕਈ ਵਾਰ ਸੁਣੀਆਂ ਹੋਣਗੀਆਂ। ਪਰ ਇਸ ਵਾਰ ਇੱਕ ਸਖ਼ਸ਼ ਨੇ ਕੁਝ ਅਜਿਹਾ ਕਰ ਦਿੱਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।