Happy Birthday Cristiano Ronaldo : ਕ੍ਰਿਸਟੀਆਨੋ ਰੋਨਾਲਡੋ (Cristiano Ronaldo), ਫੁੱਟਬਾਲ ਦੀ ਦੁਨੀਆ ਦਾ ਉਹ ਨਾਮ ਜਿਸ ਨੇ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਅਤੇ ਅੱਜ ਉਸਦੀ ਕਮਾਈ ਅਰਬਾਂ ਵਿੱਚ ਹੈ। ਅੱਜ ਭਾਵ 5 ਫਰਵਰੀ ਨੂੰ ਇਹ ਖਿਡਾਰੀ 38 ਸਾਲ ਦਾ ਹੋ ਰਿਹਾ ਹੈ।