Lionel Messi on Retirement: ਆਪਣੇ ਆਪ ਨੂੰ ਫੁੱਟਬਾਲ ਜਗਤ ਦੇ ਮਹਾਨ ਖਿਡਾਰੀਆਂ 'ਚ ਸ਼ਾਮਲ ਕਰ ਚੁੱਕੇ ਲਿਓਨੇਲ ਮੇਸੀ (Lionel Messi) ਨੇ ਸੰਨਿਆਸ ਲੈਣ ਦਾ ਸੰਕੇਤ ਦਿੱਤਾ ਹੈ।