Ivana Knoll: ਕ੍ਰੋਏਸ਼ੀਆ ਦੀ 'ਮਿਸਟਰੀ ਗਲਰ' ਇਵਾਨਾ ਨੋਲ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਹੋਏ ਫਾਈਨਲ ਮੈਚ ਦੌਰਾਨ ਸਟੇਡੀਅਮ 'ਚ ਨਜ਼ਰ ਆਈ।

Ivana Knoll: ਕ੍ਰੋਏਸ਼ੀਆ ਦੀ 'ਮਿਸਟਰੀ ਗਲਰ' ਇਵਾਨਾ ਨੋਲ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਹੋਏ ਫਾਈਨਲ ਮੈਚ ਦੌਰਾਨ ਸਟੇਡੀਅਮ 'ਚ ਨਜ਼ਰ ਆਈ।

ਅਰਜਨਟੀਨਾ ਅਤੇ ਫਰਾਂਸ ਵਿਚਾਲੇ ਹੋਏ ਫਾਈਨਲ ਮੈਚ ਵਿੱਚ ਇਵਾਨਾ ਨੋਲ ਵੀ ਮੌਜੂਦ ਸੀ।

ਮੈਚ ਦੌਰਾਨ ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਦੇ ਨਾਲ ਗ੍ਰੇ ਜੀਨਸ ਪਾਈ ਹੋਈ ਸੀ,

ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਉਸ ਨੇ ਫਾਈਨਲ ਮੈਚ ਦੀ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ,

ਜਿਸ 'ਤੇ ਕੈਪਸ਼ਨ 'ਲਾਸਟ ਗੇਮ' ਲਿਖਿਆ ਹੋਇਆ ਸੀ।

ਕ੍ਰੋਏਸ਼ੀਆ ਦੀ ਇਵਾਨਾ ਨੋਲ ਖੁਦ ਨੂੰ ਦੁਨੀਆ ਦੀ ਸਭ ਤੋਂ ਹੌਟ ਫੈਨ ਦੱਸਦੀ ਹੈ।

ਕ੍ਰੋਏਸ਼ੀਆ ਦੀ ਫੁੱਟਬਾਲ ਟੀਮ ਤੋਂ ਇਲਾਵਾ ਮਾਡਲ ਇਵਾਨਾ ਨੋਲ ਵੀ ਪੂਰੇ ਵਿਸ਼ਵ ਕੱਪ ਦੌਰਾਨ ਚਰਚਾ 'ਚ ਰਹੀ।

ਫਾਈਨਲ ਮੈਚ 'ਚ ਲਿਓਨਲ ਮੇਸੀ ਦੀ ਟੀਮ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

ਫਾਈਨਲ ਮੈਚ 'ਚ ਲਿਓਨਲ ਮੇਸੀ ਦੀ ਟੀਮ ਅਰਜਨਟੀਨਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ