14.5 ਲੱਖ ਵਿਦੇਸ਼ੀਆਂ ਨੂੰ ਦਿੱਤੀਆਂ ਜਾਣਗੀਆਂ ਨੌਕਰੀਆਂ : ਕੈਨੇਡਾ ਲੱਖਾਂ ਨਵੀਆਂ ਭਰਤੀਆਂ ਨਾਲ ਆਪਣੀ ਕਿਰਤ ਸ਼ਕਤੀ ਦੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ।
ਇਕ ਰਿਪੋਰਟ ਮੁਤਾਬਕ 3 ਅਜਿਹੇ ਕਾਰਨ ਹਨ, ਜਿਨ੍ਹਾਂ ਕਾਰਨ ਕੈਨੇਡਾ 'ਚ ਲੇਬਰ ਫੋਰਸ ਦੀ ਕਮੀ ਆਈ ਹੈ। ਇਨ੍ਹਾਂ ਵਿੱਚ ਕੋਵਿਡ ਕਾਰਨ ਕੰਮ ਛੱਡਣ ਵਾਲੇ ਲੋਕ, ਦੇਸ਼ ਵਿੱਚ fertility rates ਵਿੱਚ ਗਿਰਾਵਟ ਅਤੇ ਆਬਾਦੀ ਦਾ ਬਜ਼ੁਰਗ ਹੋਣਾ ਸ਼ਾਮਲ ਹਨ।
ਉਸ ਲਹਿਰ ਦੇ ਦੌਰਾਨ, 11.2 ਪ੍ਰਤੀਸ਼ਤ ਹਸਪਤਾਲ ਸਟਾਫ ਅਤੇ ਨਰਸਾਂ ਕੋਵਿਡ ਨਾਲ ਪਾਜ਼ੇਟਿਵ ਹੋ ਗਈਆਂ। ਇਸ ਕਾਰਨ ਉੱਥੇ ਇਸ ਸੈਕਟਰ ਵਿੱਚ ਮੁਲਾਜ਼ਮਾਂ ਦੀ ਗਿਣਤੀ ਘਟ ਗਈ ਹੈ।