ਇਹ ਕੰਮ ਸੋਹਣੀਆਂ ਲੜਕੀਆਂ ਕਰ ਰਹੀਆਂ ਹਨ, ਜਿਨ੍ਹਾਂ ਨੂੰ ਕਿਸੇ ਮਰਦ ਦੀ ਪ੍ਰੇਮਿਕਾ ਜਾਂ ਪਤਨੀ ਨੇ ਕਿਰਾਏ 'ਤੇ ਲਿਆ ਹੋਇਆ ਹੈ। ਉਹ ਪਹਿਲਾਂ ਟਾਰਗੇਟ ਵਿਅਕਤੀ ਨਾਲ ਆਪਣੀ ਨੇੜਤਾ ਵਧਾਉਂਦੇ ਹਨ
ਤੇ ਇਸ ਦੇ ਸਬੂਤ ਵਜੋਂ ਉਨ੍ਹਾਂ ਨੂੰ ਚੈਟ, ਮੈਸੇਜ ਜਾਂ ਫੋਟੋਆਂ ਭੇਜਦੇ ਰਹਿੰਦੇ ਹਨ। UOL ਦੇ Universa ਨਾਲ ਗੱਲ ਕਰਦੇ ਹੋਏ 22 ਸਾਲਾ ਔਰਤ ਨੇ ਦੱਸਿਆ ਕਿ ਉਹ ਡਿਲੀਵਰੀ ਤੋਂ ਬਾਅਦ ਖਾਲੀ ਸੀ,
ਜਦੋਂ ਉਸ ਨੂੰ ਇਹ ਨੌਕਰੀ ਦਾ ਆਫਰ ਮਿਲਿਆ। ਉਸ ਨੇ ਅਜਿਹਾ ਪਹਿਲੀ ਵਾਰ ਕੀਤਾ ਅਤੇ ਫਿਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਤੋਂ ਬਾਅਦ ਉਸ ਨੂੰ ਹੋਰ ਆਫਰ ਆਉਣ ਲੱਗੇ।