Uk's New PM: 200 ਮਿਲੀਅਨ ਯੂਰੋ ਤੋਂ ਵੱਧ ਦੇ ਮਾਲਕ ਹਨ ਸੁਨਕ, ਬ੍ਰਿਟੇਨ ਦੇ ਸਭ ਤੋਂ ਅਮੀਰ ਸੰਸਦ ਮੈਂਬਰਾਂ ਵਿੱਚ ਆਉਂਦਾ ਹੈ ਨਾਂਅ

ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਰਿਸ਼ੀ ਸੁਨਕ ਨੂੰ ਕਿੰਗ ਚਾਰਲਸ III ਨੇ ਯੂਕੇ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ।

ਯੂਕੇ ਦੇ ਸਾਬਕਾ ਵਿੱਤ ਮੰਤਰੀ ਸੁਨਕ (42) ਇੱਕ ਹਿੰਦੂ ਹਨ ਅਤੇ ਉਹ ਪਿਛਲੇ 210 ਸਾਲਾਂ ਵਿੱਚ ਬ੍ਰਿਟੇਨ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਹਨ।

ਰਿਸ਼ੀ ਦੇ ਸਰਕਾਰੀ ਕੰਮ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਜ਼ਿਆਦਾਤਰ ਸਮਾਂ ਲੰਡਨ ਵਿੱਚ ਹੀ ਬੀਤਦਾ ਹੈ। ਇੱਥੇ ਉਸ ਦਾ ਪੰਜ ਬੈੱਡਰੂਮ ਵਾਲਾ ਟਾਊਨਹਾਊਸ ਹੈ।

ਰਿਸ਼ੀ ਸੁਨਕ ਨੇ ਆਕਸਫੋਰਡ ਯੂਨੀਵਰਸਿਟੀ ਅਤੇ ਸਟੈਨਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। 42 ਸਾਲਾ ਸੁਨਕ ਦਾ ਜਨਮ ਯੂਕੇ ਦੇ ਸਾਊਥੈਂਪਟਨ ਵਿੱਚ ਇੱਕ ਭਾਰਤੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਦਾਦਾ-ਦਾਦੀ ਪੰਜਾਬ ਤੋਂ ਸਨ।

ਇੱਕ ਫਾਰਮਾਸਿਸਟ ਮਾਂ ਅਤੇ ਡਾਕਟਰ ਪਿਤਾ ਦੇ ਪੁੱਤਰ, ਸੁਨਕ ਨੇ ਇੰਗਲੈਂਡ ਦੇ ਸਭ ਤੋਂ ਮਸ਼ਹੂਰ ਸਕੂਲਾਂ ਵਿੱਚੋਂ ਇੱਕ ਵਿਨਚੈਸਟਰ ਵਿੱਚ ਪੜ੍ਹਾਈ ਕੀਤੀ।

ਇੱਕ ਫਾਰਮਾਸਿਸਟ ਮਾਂ ਅਤੇ ਡਾਕਟਰ ਪਿਤਾ ਦੇ ਪੁੱਤਰ, ਸੁਨਕ ਨੇ ਇੰਗਲੈਂਡ ਦੇ ਸਭ ਤੋਂ ਮਸ਼ਹੂਰ ਸਕੂਲਾਂ ਵਿੱਚੋਂ ਇੱਕ ਵਿਨਚੈਸਟਰ ਵਿੱਚ ਪੜ੍ਹਾਈ ਕੀਤੀ।

ਨਵੇਂ ਨਿਯੁਕਤ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੁੱਲ ਜਾਇਦਾਦ £200 ਯੂਰੋ ਤੋਂ ਵੱਧ ਹੈ। ਜਦਕਿ ਉਨ੍ਹਾਂ ਦੀ ਪਤਨੀ ਅਰਬਪਤੀ ਐਨ.ਆਰ. ਨਰਾਇਣ ਮੂਰਤੀ ਦੀ ਧੀ

ਨਵੇਂ ਨਿਯੁਕਤ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੁੱਲ ਜਾਇਦਾਦ £200 ਯੂਰੋ ਤੋਂ ਵੱਧ ਹੈ। ਜਦਕਿ ਉਨ੍ਹਾਂ ਦੀ ਪਤਨੀ ਅਰਬਪਤੀ ਐਨ.ਆਰ. ਨਰਾਇਣ ਮੂਰਤੀ ਦੀ ਧੀ