ਸਲਮਾਨ ਖਾਨ ਦੀ ਅਦਾਕਾਰਾ ਡੇਜ਼ੀ ਸ਼ਾਹ ਮਾਲਦੀਵ ਵਿੱਚ ਮਸਤੀ ਕਰ ਰਹੀ ਹੈ। ਡੇਜ਼ੀ ਇੱਕ ਟ੍ਰਿਪ ਲਈ ਗਈ ਹੋਈ ਹੈ। ਡੇਜ਼ੀ ਨੇ ਬਲੈਕ ਮੋਨੋਕਿਨੀ 'ਚ ਫੋਟੋ ਸ਼ੇਅਰ ਕੀਤੀ ਹੈ। ਡੇਜ਼ੀ ਆਪਣੇ ਟ੍ਰਿਪ ਦੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਡੇਜ਼ੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਡੇਜ਼ੀ ਆਪਣਾ ਗਲੈਮਰਸ ਅਵਤਾਰ ਦਿਖਾ ਰਹੀ ਹੈ। ਡੇਜ਼ੀ ਬੀਚ 'ਤੇ ਕਾਫੀ ਮਜ਼ਾ ਲੈ ਰਹੀ ਹੈ। ਡੇਜ਼ੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਡੇਜ਼ੀ ਨੇ ਸ਼ਾਨਦਾਰ ਅਵਤਾਰ ਦਿਖਾਇਆ। ਦੇਖੋ ਡੇਜ਼ੀ ਦਾ ਕਾਤਲਾਨਾ ਸਟਾਈਲ।