ਡਾਂਸ ਕਰਨ ਨਾਲ ਔਰਤਾਂ 'ਚ ਕੋਲੈਸਟ੍ਰੋਲ ਦਾ ਲੈਵਲ ਸਹੀ ਰਹਿੰਦਾ ਹੈ।
ਡਾਂਸ ਨਾਲ ਔਰਤਾ ਦੀ postmenopausal ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਲਗਾਤਾਰ ਰੁਟੀਨ 'ਚ ਡਾਂਸ ਕਲਾਸਜ਼ ਨਾਲ ਔਰਤਾਂ ਐਕਟਿਵ ਰਹਿੰਦੀਆਂ ਹਨ।
ਖੋਜ 'ਚ ਖੁਲਾਸਾ ਕੀਤਾ ਗਿਆ ਕਿ ਡਾਂਸ ਔਰਤਾ ਦੀ ਫਿੱਟਨੈੱਸ ਵਧਾਉਂਦਾ ਹੈ।
ਖੋਜ ਦੇ ਮੁਤਾਬਕ ਹਫ਼ਤੇ 'ਚ ਤਿੰਨ ਦਿਨ ਡਾਂਸ ਕਰਨ ਵਾਲੀਆਂ ਔਰਤਾਂ ਦੀ ਸਿਹਤ 'ਚ ਚੰਗੇ ਬਦਲਾਅ ਆਉਂਦੇ ਹਨ।
ਡਾਂਸ ਰੁਟੀਨ ਨਾਲ ਔਰਤਾਂ 'ਚ self-image and self-esteem ਦੀ ਭਾਵਨਾ ਪੈਦਾ ਹੁੰਦੀ ਹੈ।
Postmenopausal ਔਰਤਾਂ ਲਈ ਡਾਂਸ ਇਕ ਵਰਦਾਨ ਹੈ।
ਡਾਂਸ Postmenopausal ਔਰਤਾਂ ਦੀ Body Composition ਨੂੰ ਬਿਹਤਰ ਕਰਦਾ ਹੈ।
ਹਫ਼ਤੇ 'ਚ ਤਿੰਨ ਦਿਨ ਡਾਂਸ ਕਰਨ ਵਾਲੀ ਔਰਤ ਲਈ ਸਾਕਾਰਾਤਮਕ ਨਤੀਜੇ ਆਉਂਦੇ ਹਨ।
ਡਾਂਸ ਥੈਰੇਪੀ ਜਿੱਥੇ ਸਿਹਤ ਲਈ ਫਾਇਦੇਮੰਦ ਹੈ ਉੱਥੇ ਹੀ ਔਰਤਾਂ ਇਸ ਦਾ ਆਨੰਦ ਵੀ ਮਾਣਦੀਆਂ ਹਨ।