Kajol: ਬਾਲੀਵੁੱਡ ਅਭਿਨੇਤਰੀ ਕਾਜੋਲ ਜਲਦੀ ਹੀ ਨੈੱਟਫਲਿਕਸ ਦੀ 'ਲਸਟ ਸਟੋਰੀਜ਼ 2' ਅਤੇ ਡਿਜ਼ਨੀ + ਹੌਟਸਟਾਰ ਦੀ ਵੈੱਬ ਸੀਰੀਜ਼ 'ਦਿ ਟ੍ਰਾਇਲ: ਪਿਆਰ, ਕਾਨੂੰਨ ਧੋਖਾ' ਵਿੱਚ ਨਜ਼ਰ ਆਵੇਗੀ।