ਈਸ਼ਾ ਗੁਪਤਾ ਇੰਡਸਟਰੀ ਦੀਆਂ ਬੋਲਡ ਅਭਿਨੇਤਰੀਆਂ ਵਿੱਚੋਂ ਇੱਕ ਹੈ ਈਸ਼ਾ 'ਆਸ਼ਰਮ 3' 'ਚ ਦਮਦਾਰ ਅਦਾਕਾਰੀ ਨਾਲ ਲੋਕਾਂ ਨੂੰ ਆਪਣੀ ਖੂਬਸੂਰਤੀ ਦਾ ਦੀਵਾਨਾ ਬਣਾ ਦਿੱਤਾ ਸੀ ਹਾਲ ਹੀ 'ਚ ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ 'ਚ ਅਭਿਨੇਤਰੀ ਈਸ਼ਾ ਗੁਪਤਾ ਦੀ ਫਿਟਨੈੱਸ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ ਇਨ੍ਹਾਂ ਤਸਵੀਰਾਂ 'ਚ ਉਸ ਨੇ ਪੀਲੇ ਰੰਗ ਦੀ ਕ੍ਰਿਸਟਲ ਬਾਡੀਕੋਨ ਡਰੈੱਸ ਪਾਈ ਹੋਈ ਹੈ ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਦੀ ਰਾਤਾਂ ਦੀ ਨੀਂਦ ਉਡਾ ਰਹੀ ਹੈ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਹੈ 37 ਸਾਲ ਦੀ ਉਮਰ ਵਿੱਚ ਵੀ ਈਸ਼ਾ ਗੁਪਤਾ ਨੇ ਖੁਦ ਨੂੰ ਚੰਗੀ ਤਰ੍ਹਾਂ ਸੰਭਾਲ ਰੱਖਿਆ ਹੈ ਫਿਟਨੈੱਸ ਨੂੰ ਬਣਾਈ ਰੱਖਣ ਲਈ ਈਸ਼ਾ ਯੋਗਾ, ਜਿਮ ਤੇ ਹੋਰ ਕਈ ਤਰ੍ਹਾਂ ਦੇ ਵਰਕਆਊਟ ਕਰਦੀ ਹੈ ਈਸ਼ਾ ਗੁਪਤਾ ਆਪਣੇ ਸ਼ਾਨਦਾਰ ਲੁੱਕ ਨਾਲ ਪ੍ਰਸ਼ੰਸਕਾਂ ਦੇ ਹੋਸ਼ ਉਡਾਉਂਦੀ ਰਹਿੰਦੀ ਹੈ