ਸਮਾਈਲ ਨਾਲ ਦੀਵਾਨਾ ਬਣਾ ਲੈਂਦੀ ਹੈ ਦੀਪੀਕਾ

ਦੀਪੀਕਾ ਪਾਦੂਕੋਣ ਦੀ ਸਮਾਈਲ ਹੈ ਬੇਹੱਦ ਖੂਬਸੂਰਤ

ਸਮਾਈਲ ਨਾਲ ਆਪਣਾ ਦੀਵਾਨਾ ਬਣਾ ਲੈਂਦੀ ਹੈ ਅਦਾਕਾਰਾ

ਬੇਹੱਦ ਖੂਬਸੂਰਤ ਤਸਵੀਰਾਂ ਕੈਮਰੇ 'ਚ ਕੈਦ

ਪਿੰਕ ਡੌਟਡ ਕੁੜਤੇ 'ਚ ਕਰਵਾਈਆਂ ਖੂਬਸੂਰਤ ਫੋਟੋਜ਼

ਸਿੰਪਲ ਲੁੱਕ 'ਚ ਅਦਾਕਾਰ ਲੱਗ ਰਹੀ ਬੇਹੱਦ ਖੂਬਸੂਰਤ

ਆਪਣੇ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ ਦੀਪੀਕਾ

ਹਰ ਲੁੱਕ ਫੈਨਜ਼ ਦੇ ਦਿਲਾਂ 'ਤੇ ਕਰਦਾ ਹੈ ਰਾਜ

ਆਏ ਦਿਨ ਅਦਾਕਾਰਾ ਦੇ ਨਵੇਂ ਲੁੱਕ ਹੁੰਦੇ ਰਹਿੰਦੇ ਹਨ ਵਾਇਰਲ

ਕਾਂਸ ਫੈਸਟੀਵਲ ਨੇ ਅਦਾਕਾਰਾ ਨੇ ਢਾਹਿਆ ਸੀ ਕਹਿਰ



ਕਾਤਲਾਨਾ ਸਮਾਈਲ ਤੁਹਾਡਾ ਵੀ ਚੁਰਾ ਲਵੇਗੀ ਦਿਲ