ਪੰਜਾਬੀ ਅਦਾਕਾਰਾ ਪਾਰੁਲ ਗੁਲਾਟੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਧੂਮ ਮਚਾ ਰਹੀ ਹੈ

ਪਾਰੁਲ ਹਰ ਰੋਜ਼ ਆਪਣੀਆਂ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਨੂੰ ਟ੍ਰੀਟ ਕਰਦੀ ਰਹਿੰਦੀ ਹੈ

ਪਾਰੁਲ ਗੁਲਾਟੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਪਾਰੁਲ ਗੁਲਾਟੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ

ਵ੍ਹਾਈਟ ਲਹਿੰਗੇ 'ਚ ਪਾਰੁਲ ਗੁਲਾਟੀ ਅਪਸਰਾ ਲੱਗ ਰਹੀ ਹੈ

ਪਾਰੁਲ ਗੁਲਾਟੀ ਦਾ ਲਹਿੰਗਾ ਲੁੱਕ ਸਾਹਮਣੇ ਆਇਆ ਹੈ

ਤਸਵੀਰਾਂ 'ਚ ਉਹ ਲਹਿੰਗਾ ਪਹਿਨ ਕੇ ਛੱਤ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਪਾਰੁਲ ਅਪਸਰਾ ਇਸ ਚਿੱਟੇ ਲਹਿੰਗਾ ਵਿੱਚ ਨਜ਼ਰ ਆ ਰਹੀ ਹੈ

ਉਸ ਨੇ ਵਾਲਾ ਦੇ ਬਨ ਨਾਲ ਆਪਣਾ ਲੁੱਕ ਪੂਰਾ ਕੀਤਾ

ਉਸ ਨੇ ਵਾਲਾ ਦੇ ਬਨ ਨਾਲ ਆਪਣਾ ਲੁੱਕ ਪੂਰਾ ਕੀਤਾ