ਸ਼ਨਾਇਆ ਕਪੂਰ ਹੈ ਬੇਹੱਦ ਗਲੈਮਰਸ

ਸ਼ਨਾਇਆ ਦਾ ਹਰ ਲੁੱਕ ਹੁੰਦਾ ਹੈ ਹਟਕੇ

ਅਲਗ ਸਟਾਈਲ ਦੇ ਆਊਟਫਿੱਟ ਨੇ ਸ਼ਨਾਇਆ ਨੂੰ ਪਸੰਦ

ਸਿਜ਼ਲਿੰਗ ਲੁੱਕ 'ਚ ਸ਼ਨਾਇਆ ਵਧਾਉਂਦੀ ਹੈ ਇੰਟਰਨੈੱਟ ਦਾ ਤਾਪਮਾਨ

ਆਪਣੀਆਂ ਕਾਤਲਾਨਾ ਅਦਾਵਾਂ ਨਾਲ ਸਭ ਨੂੰ ਦੀਵਾਨਾ ਬਣਾਉਂਦੀ ਹੈ ਸ਼ਨਾਇਆ

ਬੌਲੀਵੁੱਡ ਡੈਬਿਊ ਲਈ ਤਿਆਰ ਹੈ ਸ਼ਨਾਇਆ

ਕਰਨ ਜੌਹਰ ਦੀ 'ਬੇਧੜਕ' ਨਾਲ ਕਰੇਗੀ ਡੈਬਿਊ

ਡੈਬਿਊ ਨਾਲ ਪਹਿਲਾਂ ਹੀ ਸ਼ਨਾਇਆ ਕਪੂਰ ਹੋ ਚੁੱਕੀ ਹੈ ਪੌਪੂਲਰ

ਅਦਾਕਾਰਾਂ ਨੂੰ ਮਾਤ ਦਿੰਦੀ ਹੈ ਸ਼ਨਾਇਆ



ਆਪਣੇ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਸ਼ਨਾਇਆ