ਬਲੈਕ ਡ੍ਰੈੱਸ 'ਚ ਕਮਾਲ ਲੱਗੀ ਮਲਾਈਕਾ

ਮਲਾਈਕਾ ਅਰੋੜਾ ਇੰਡੱਸਟਰੀ ਦੀ ਸਭਤੋਂ ਸਟਾਈਲਿਸ਼ ਅਦਾਕਾਰਾਂ 'ਚੋਂ ਇੱਕ ਹੈ

ਮਲਾਈਕਾ ਅਰੋੜਾ ਆਪਣੇ ਆਊਟਫਿੱਟਸ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਹੈ

ਮਲਾਈਕਾ ਹਰ ਆਊਟਫਿੱਟ ਨੂੰ ਬਹੁਤ ਚੰਗੇ ਤਰੀਕੇ ਨਾਲ ਕੈਰੀ ਕਰਦੀ ਹੈ

ਇੰਡੀਅਨ ਅਤੇ ਵੈਸਟਰਨ ਆਊਟਫਿੱਟ ਦੋਹਾਂ ਹੀ ਲੁੱਕਸ 'ਚ ਮਲਾਈਕਾ ਅਰੋੜਾ ਲਗਦੀ ਹੈ ਗਜਬ

ਇਹਨਾਂ ਤਸਵੀਰਾਂ 'ਚ ਹੀ ਦੇਖ ਲਓ ਮਲਾਈਕਾ ਦਾ ਸਟਾਈਲ

ਇਸ ਡ੍ਰੈੱਸ 'ਚ ਮਲਾਈਕਾ ਲੱਗ ਰਹੀ ਹੈ ਕਾਫੀ ਹੌਟ

ਬਲੈਕ ਥਾਈ ਹਾਈ ਸਲਿਟ ਅਤੇ ਡੀਪ ਨੈੱਕ ਡ੍ਰੈੱਸ 'ਚ ਜਚ ਰਹੀ ਹੈ ਮਲਾਈਕਾ

ਹਰ ਆਊਟਫਿੱਟ 'ਚ ਕਾਫੀ ਹੌਟ ਲੱਗਦੀ ਹੈ

ਮਲਾਈਕਾ ਅਰੋੜਾ ਦੇ ਰਹੀ ਪੈਪਰਜੀ ਨੂੰ ਦੇ ਰਹੀ ਪੋਜ਼



ਮਲਾਈਕਾ ਅਰੋੜਾ ਖੁਦ ਨੂੰ ਰੱਖਦੀ ਹੈ ਫਿੱਟ