ਕ੍ਰਿਕਟ ਜਗਤ 'ਚ ਹਰਭਜਨ ਸਿੰਘ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੇ ਹਨ

3 ਜੁਲਾਈ 1980 ਨੂੰ ਜਲੰਧਰ ਪੰਜਾਬ 'ਚ ਜਨਮੇ ਹਰਭਜਨ ਸਿੰਘ ਅੱਜ 42 ਸਾਲ ਦੇ ਹੋ ਗਏ ਹਨ

1998 'ਚ ਸਿਰਫ 18 ਸਾਲ ਦੀ ਉਮਰ 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਕਦਮ ਰੱਖਣ ਵਾਲੇ ਭੱਜੀ ਨੇ ਪਿਛਲੇ ਸਾਲ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ

2008 ਵਿੱਚ ਹਰਭਜਨ ਨੇ 13 ਟੈਸਟ ਮੈਚਾਂ ਵਿੱਚ 63 ਵਿਕਟਾਂ ਲਈਆਂ ਸਨ

ਸਾਲ ਉਹ ਟੈਸਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ

ਹਰਭਜਨ ਨੇ 2001 ਵਿੱਚ ਚੇਨਈ ਟੈਸਟ ਵਿੱਚ ਬਾਰਡਰ-ਗਾਵਸਕਰ ਟਰਾਫੀ ਵਿੱਚ ਆਸਟਰੇਲੀਆ ਖ਼ਿਲਾਫ਼ 15 ਵਿਕਟਾਂ ਲਈਆਂ ਸਨ

ਟੈਸਟ ਮੈਚ 'ਚ ਉਸ ਨੇ ਸਰਵੋਤਮ ਪ੍ਰਦਰਸ਼ਨ ਕੀਤਾ ਹੈ

ਟੈਸਟ ਕ੍ਰਿਕਟ ਵਿੱਚ ਕੁੱਲ ਛੇਵੀਂ ਸਰਵੋਤਮ ਗੇਂਦਬਾਜ਼ੀ ਰਹੀ ਹੈ