ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਆ ਸ਼ਰਮਾ ।

ਅਦਾਕਾਰਾ ਨੀਆ ਸ਼ਰਮਾ ਹੁਣ ਕਾਫੀ ਬੋਲਡ ਹੋ ਗਈ ਹੈ।


ਨੀਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।


ਨੀਆ ਹੌਟ ਤਸਵੀਰਾਂ ਨਾਲ ਇੰਟਰਨੈੱਟ ਦਾ ਪਾਰਾ ਵਧਾਉਂਦੀ ਹੈ।

ਨੀਆ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਨੀਆ ਆਪਣੀ ਪਤਲੀ ਕਮਰ ਨੂੰ ਫਲਾਂਟ ਕਰ ਰਹੀ ਹੈ।

ਨੀਆ ਹਰ ਫੋਟੋ 'ਚ ਬਹੁਤ ਹੀ ਸੰਜੀਦਾ ਲੁੱਕ ਦੇ ਰਹੀ ਹੈ।

ਨੀਆ ਲਈ ਹੌਟ ਫੋਟੋਸ਼ੂਟ ਕਰਵਾਉਣਾ ਆਮ ਗੱਲ ਹੈ।

ਅਦਾਕਾਰਾ ਹੌਟ ਤਸਵੀਰਾਂ ਕਾਰਨ ਚਰਚਾ 'ਚ ਰਹਿੰਦੀ ਹੈ।

ਉਹ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਹੋ ਰਹੀ ਹੈ।