ਸ਼ਿਲਪਾ ਸ਼ੈੱਟੀ ਆਪਣੀ ਵਾਪਸੀ ਨੂੰ ਲੈ ਕੇ ਚਰਚਾ 'ਚ ਹੈ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਫੈਨਜ਼ ਨੂੰ ਸ਼ਿਲਪਾ ਦਾ ਹਰ ਸਟਾਈਲ ਬਹੁਤ ਪਸੰਦ ਹੈ। ਸ਼ਿਲਪਾ ਸ਼ੈੱਟੀ ਦਾ ਵੈਸਟਰਨ ਆਊਟਫਿਟਸ 'ਚ ਕੋਈ ਬ੍ਰੇਕ ਨਹੀਂ ਹੈ ਸ਼ਿਲਪਾ ਸ਼ੈੱਟੀ ਫਿਟਨੈੱਸ ਫ੍ਰੀਕ ਹੈ ਸ਼ਿਲਪਾ ਸ਼ੈੱਟੀ ਯੋਗਾ ਅਤੇ ਵਰਕਆਊਟ ਨਾਲ ਖੁਦ ਨੂੰ ਫਿੱਟ ਰੱਖਦੀ ਹੈ ਸ਼ਿਲਪਾ ਸ਼ੈੱਟੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਨਿਕੰਮਾ' 'ਚ ਨਜ਼ਰ ਆਈ ਸੀ ਸ਼ਿਲਪਾ ਸ਼ੈੱਟੀ ਇਸ ਤੋਂ ਪਹਿਲਾਂ ਹੰਗਾਮਾ 2 ਵਿੱਚ ਨਜ਼ਰ ਆਈ ਸੀ। ਸ਼ਿਲਪਾ ਸ਼ੈੱਟੀ ਦੇ ਇੰਸਟਾਗ੍ਰਾਮ 'ਤੇ 25.9 ਮਿਲੀਅਨ ਫਾਲੋਅਰਜ਼ ਹਨ 47 ਸਾਲ ਦੀ ਉਮਰ 'ਚ ਵੀ ਸ਼ਿਲਪਾ ਸ਼ੈੱਟੀ ਲਗਦੀ ਬੇਹੱਦ ਗਲੈਮਰਸ