ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ



ਕਿਆਰਾ ਫਿਲਮ ਜੁਗ ਜੁਗ ਜੀਓ ਨੂੰ ਲੈ ਕੇ ਸੁਰਖੀਆਂ 'ਚ ਹੈ।

ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ।

ਵੈਸਟਰਨ ਆਊਟਫਿਟਸ 'ਚ ਨਜ਼ਰ ਆਉਂਦੀ ਕਿਆਰਾ।

ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।

ਕਿਆਰਾ 'ਤੇ ਫੈਸ਼ਨ ਦੀਵਾ ਸਾੜੀ ਜੱਚਦੀ ਹੈ।

ਫ਼ੈਨਜ ਲਈ ਨਜ਼ਰਾਂ ਹਟਾਉਣੀਆਂ ਮੁਸ਼ਕਲ ਹੋ ਜਾਂਦੀਆਂ।

ਕਿਆਰਾ ਸਾੜ੍ਹੀ ਵਿੱਚ ਗਲੈਮਰਸ ਦਿਖਦੀ ਹੈ।

ਕਿਆਰਾ ਸਾੜ੍ਹੀ ਨਾਲ ਐਕਸਪੈਰੀਮੈਂਟ ਕਰਨਾ ਨਹੀਂ ਭੁੱਲਦੀ।

ਕਿਆਰਾ ਹਰ ਲੁੱਕ ਵਿੱਚ ਖੂਬਸੂਰਤ ਲੱਗਦੀ ਹੈ।