ਟੀਵੀ ਦੀ ਮਸ਼ਹੂਰ ਅਭਿਨੇਤਰੀਆਂ 'ਚੋਂ ਇਕ ਮੰਨੀ ਜਾਂਦੀ ਸ਼ਿਵਾਂਗੀ ਜੋਸ਼ੀ ਨੇ ਨਾਇਰਾ ਦਾ ਕਿਰਦਾਰ ਨਿਭਾ ਕੇ ਘਰ-ਘਰ ਆਪਣੀ ਵੱਖਰੀ ਪਛਾਣ ਬਣਾਈ ਹੈ ਸ਼ਿਵਾਂਗੀ ਜੋਸ਼ੀ ਦੀ ਮਾਸੂਮੀਅਤ ਤੇ ਸਾਦਗੀ 'ਤੇ ਫੈਨਜ਼ ਮਰ-ਮਿਟਣ ਲਈ ਤਿਆਰ ਹਨ ਸ਼ਿਵਾਂਗੀ ਜੋਸ਼ੀ ਦੇ ਪ੍ਰਸ਼ੰਸਕ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹਨ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਕਿੰਨੀ ਡਾਊਨ ਟੂ ਅਰਥ ਹੈ ਸ਼ਿਵਾਂਗੀ ਜੋਸ਼ੀ 'ਖਤਰੋਂ ਕੇ ਖਿਲਾੜੀ 12' 'ਚ ਸਟੰਟ ਕਰਦੀ ਨਜ਼ਰ ਆ ਰਹੀ ਹੈ ਸ਼ਿਵਾਂਗੀ ਜੋਸ਼ੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਤਸਵੀਰਾਂ 'ਚ ਅਦਾਕਾਰਾ ਦਾ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ 'ਚ ਤੁਸੀਂ ਸ਼ਿਵਾਂਗੀ ਜੋਸ਼ੀ ਨੂੰ ਬੇਹੱਦ ਸ਼ਾਨਦਾਰ ਅੰਦਾਜ਼ 'ਚ ਬਾਈਕ ਚਲਾਉਂਦੇ ਦੇਖ ਸਕਦੇ ਹੋ ਸ਼ਿਵਾਂਗੀ ਜੋਸ਼ੀ ਦੇ ਇਸ ਟਸ਼ਨ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ