ਬਾਰਿਸ਼ 'ਚ ਸ਼ਾਪਿੰਗ 'ਤੇ ਨਿਕਲੀ ਦਿਸ਼ਾ ਪਾਟਨੀ

ਇੰਡੱਸਟਰੀ ਦੀ ਸਭ ਤੋਂ ਕਿਊਟ ਅਦਾਕਾਰਾਂ 'ਚੋਂ ਇੱਕ ਹੈ ਦਿਸ਼ਾ

ਹਰ ਆਊਟਫਿੱਟ 'ਚ ਕਹਿਰ ਢਾਹੁੰਦੀ ਹੈ ਦਿਸ਼ਾ

ਹਾਲ ਹੀ 'ਚ ਦਿਸਾ ਸ਼ਾਪਿੰਗ ਕਰਦੇ ਹੋਈ ਸਪਾਟ

ਦਿਸ਼ਾ ਨੇ ਸਫੈਦ ਰੰਗ ਦੀ ਫ੍ਰਾਕ ਕੀਤੀ ਕੈਰੀ

ਦਿਸ਼ਾ ਨੂੰ ਪੈਪਰਜੀ ਨੇ ਸ਼ਾਪਿੰਗ ਕਰਦੇ ਹੋਏ ਕੀਤਾ ਸਪਾਟ

ਦਿਸ਼ਾ ਜਲਦ ਹੀ 'ਏਕ ਵਿਲੇਨ ਰਿਟਰਨਜ਼' 'ਚ ਆਉਣ ਵਾਲੀ ਹੈ ਨਜ਼ਰ

ਫਿਲਮ ਦੇ ਪ੍ਰਮੋਸ਼ਨ 'ਚ ਬਿਜ਼ੀ ਹੈ ਦਿਸ਼ਾ

ਫਿਲਮ ਦਾ ਟ੍ਰੇਲਰ ਹੋ ਚੁੱਕਿਆ ਹੈ ਲਾਂਚ


ਜੌਨ ਅਬਰਾਹਮ ਅਤੇ ਅਦਿੱਤਿਆ ਰੌਏ ਕਪੂਰ ਵੀ ਫਿਲਮ 'ਚ ਆਉਣਗੇ ਨਜ਼ਰ