2018 ਵਿੱਚ ਖੁਸ਼ਾਲੀ ਗੁਰੂ ਰੰਧਾਵਾ ਅਤੇ ਤੁਲਸੀ ਕੁਮਾਰ ਦੇ ਗੀਤ 'ਰਾਤ ਕਮਾਲ ਹੈ' ਵਿੱਚ ਵੀ ਨਜ਼ਰ ਆ ਚੁੱਕੀ ਹੈ।
ਖੁਸ਼ਹਾਲੀ 'ਜੀਨਾ ਮੁਸ਼ਕਿਲ ਹੈ ਯਾਰ' ਵਰਗੀਆਂ ਕਈ ਲਘੂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।
ਖੁਸ਼ਹਾਲੀ ਅਤੇ ਪਾਰਥ ਸਮਥਾਨ 'ਪਹਿਲੇ ਪਿਆਰ ਕਾ ਪਹਿਲਾ ਗਮ' ਗੀਤ ਦੇ ਰੀਕ੍ਰਿਏਸ਼ਨ ਵਿੱਚ ਨਜ਼ਰ ਆਏ ਹਨ।
ਖੁਸ਼ਹਾਲੀ ਨੇ ਜਸਟਿਨ ਬੀਬਰ ਦੇ ਮਿਊਜ਼ਿਕ ਵੀਡੀਓ 'ਵੇਟ ਫਾਰ ਏ ਮਿੰਟ' ਲਈ ਡਿਜ਼ਾਈਨ ਕੀਤੇ ਕੱਪੜੇ