ਪਾਚਨ ਸਬੰਧੀ ਸਮੱਸਿਆ ਦੂਰ ਕਰਨ ਵਿੱਚ ਮਦਦਗਾਰ ਮੋਟਾਪਾ ਘਟਾਉਣ ਵਿੱਚ ਮਦਦਗਾਰ ਬਿਮਾਰੀ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਲੈਕਟੋਸ ਇੰਟੋਲੇਰੈਂਸ ਦੂਰ ਕਰਦਾ ਹੈ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਸਰੀਰਕ ਕਮਜ਼ੋਰੀ ਦੂਰ ਕਰਦਾ ਹੈ ਮਾਨਸਿਕ ਥਕਾਵਟ ਤੋਂ ਬਚਾਉਂਦਾ ਹੈ ਪੀਰੀਅਡਸ ਸਬੰਧੀ ਸਮੱਸਿਆ ਦੇ ਇਲਾਜ ਵਿੱਚ ਮਦਦਗਾਰ ਭੁੱਖ ਵਧਾਉਣ ਲੀ ਵੀ ਖਾ ਸਕਦੇ ਘਿਓ ਹੈਲਥੀ ਸਕਿਨ ਦੇ ਲਈ ਜ਼ਰੂਰੀ ਹੈ ਦੇਸੀ ਘਿਓ