'ਡਾਕੂਆਂ ਦਾ ਮੁੰਡਾ 2' ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮਾਂ 'ਚੋਂ ਇੱਕ ਹੈ
'Daakuan Da Munda 2' ਫਿਲਮ ਨੂੰ ਪਹਿਲਾਂ ਕਈ ਰਿਲੀਜ਼ ਡੇਟਸ ਮਿਲ ਚੁੱਕੀਆਂ ਹਨ
ਫਿਲਮ ਦੇ ਨਿਰਮਾਤਾਵਾਂ ਨੇ ਫਰੈਸ਼ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ
ਦੇਵ ਖਰੋੜ ਦੀ ਇਹ ਪੰਜਾਬੀ ਫਿਲਮ 27 ਮਈ 2022 ਨੂੰ ਰਿਲੀਜ਼ ਹੋ ਰਹੀ ਹੈ
ਦੇਵ ਖਰੋੜ ਦੀ ਬੇਹੱਦ ਪਸੰਦੀਦਾ ਫਿਲਮ ਡਾਕੂਆਂ ਦਾ ਮੁੰਡਾ ਦਾ ਅਧਿਕਾਰਤ ਸੀਕਵਲ ਮਈ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ
ਹੁਣ ਡਾਕੂਆਂ ਦਾ ਮੁੰਡਾ ਦੇ ਸੀਕਵਲ ਦੀ ਫਰੈਸ਼ ਰਿਲੀਜ਼ ਡੇਟ 27 ਮਈ 2022 ਹੈ
ਮੰਗਾ ਸਿੰਘ ਅੰਟਾਲ ਦੀ ਜੀਵਨੀ 'ਤੇ ਆਧਾਰਤ ਇਸ ਫਿਲਮ 'ਚ ਜਪਜੀ ਖਹਿਰਾ ਲੀਡ 'ਚ ਨਜ਼ਰ ਆਵੇਗੀ