ਤੁਸੀਂ ਡਾਈਟਿੰਗ ਦੌਰਾਨ ਹੈਲਦੀ ਸਨੈਕਸ 'ਚ ਭੁੰਨੇ ਹੋਏ ਬੀਜ ਵੀ ਖਾ ਸਕਦੇ ਹੋ

ਸੂਰਜਮੁਖੀ, ਲੌਕੀ ਅਤੇ ਫਲੈਕਸਸੀਡਜ਼ ਨੂੰ ਭੁੰਨ ਕੇ ਸਨੈਕ ਦੇ ਤੌਰ 'ਤੇ ਖਾ ਸਕਦੇ ਹੋ

ਪੌਪ ਕੌਰਨ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ।

ਭਾਰ ਘਟਾਉਣ ਦੇ ਦੌਰਾਨ ਤੁਹਾਨੂੰ ਪੌਪਕਾਰਨ ਖਾਣਾ ਚਾਹੀਦਾ ਹੈ।

ਮਟਰ 'ਚ ਕਈ ਵਿਟਾਮਿਨ ਪਾਏ ਜਾਂਦੇ ਹਨ।

ਭਾਰ ਘਟਾਉਣ ਲਈ ਰੋਸਟਡ ਮਟਰ ਇੱਕ ਚੰਗਾ ਵਿਕਲਪ ਹੈ

ਡਾਈਟਿੰਗ ਦੌਰਾਨ ਭੁੰਨੇ ਹੋਏ ਸਨੈਕ ਦੇ ਤੌਰ 'ਤੇ ਮਖਾਨਾ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ

ਜਦੋਂ ਤੁਹਾਨੂੰ ਭੁੱਖ ਲੱਗੇ ਤਾਂ ਤੁਸੀਂ ਰੋਸਟਡ ਮਖਾਣੇ ਖਾ ਸਕਦੇ ਹੋ

ਰੋਸਟਡ ਛੋਲੇ ਖਾਣ ਨਾਲ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ 'ਚ ਮਿਲਦਾ ਹੈ


ਵਜ਼ਨ ਘਟਾਉਣ ਵਾਲੇ ਸਨੈਕਸ 'ਚ ਚਨਾ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ



ਰੋਸਟਡ ਬਦਾਮ ਨੂੰ ਸਿਹਤਮੰਦ ਸਨੈਕ ਵਜੋਂ ਖਾ ਸਕਦੇ ਹੋ

ਬਦਾਮ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿਚ ਫਾਈਬਰ ਮਿਲਦਾ ਹੈ।