ਰੂਸ ਤੇ ਯੂਕਰੇਨ ਵਿਚਾਲੇ ਛਿੜੀ ਜੰਗ ਹੋਈ ਹੈ ਰੂਸ ਦੀ ਸੈਨਾ ਤੇਜ਼ੀ ਨਾਲ ਕੀਵ 'ਚ ਅੱਗੇ ਵਧ ਰਹੀ ਹੈ ਯੂਕਰੇਨ ਇਸ ਵਿਵਾਦ 'ਚ ਪਹਿਲਾਂ ਹੀ ਖੁਦ ਨੂੰ ਇਕੱਲਾ ਦਸ ਚੁੱਕਾ ਹੈ ਯੂਕਰੇਨ 'ਤੇ ਰੂਸੀ ਹਮਲੇ ਦਾ ਤੀਜਾ ਦੂਜਾ ਦਿਨ ਹੈ ਯੂਕਰੇਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸੀ ਬਲ ਰਾਜਧਾਨੀ ਕੀਵ ਵਿੱਚ ਦਾਖਲ ਹੋ ਗਏ ਹਨ ਰੂਸੀ ਰਾਕੇਟ ਲਾਂਚਰ ਲਗਾਤਾਰ ਯੂਕਰੇਨ 'ਤੇ ਰਾਕੇਟ ਦਾਗੇ ਜਾ ਰਹੇ ਹਨ। ਹੁਣ ਸਾਰੀਆਂ ਦੁਨੀਆ ਇੰਤਜ਼ਾਰ ਕਰ ਰਹੀ ਹੈ ਕਿ ਹੁਣ ਵਾਲਿਦੋਮੀਰ ਜੇਲੇਨਸ਼ਕੀ ਸਿੰਰਡਰ ਕਦੋਂ ਕਰਨਗੇ ਯੂਕਰੇਨ ਤੋਂ ਕੱਢੇ ਗਏ 219 ਭਾਰਤੀਆਂ ਨਾਲ ਪਹਿਲੀ ਉਡਾਣ ਰੋਮਾਨੀਆ ਤੋਂ ਮੁੰਬਈ ਲਈ ਰਵਾਨਾ