ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਦਿਲਜੀਤ ਦੋਸਾਂਝ ਨਾ ਸਿਰਫ਼ ਇੱਕ ਐਕਟਰ ਹਨ ਸਗੋਂ ਇੱਕ ਸ਼ਾਨਦਾਰ ਗਾਇਕ ਵੀ ਹਨ।



ਉਸਨੇ ਕਈ ਸੁਪਰਹਿੱਟ ਹਿੰਦੀ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ।



ਦਿਲਜੀਤ ਦੋਸਾਂਝਨੇ ਮਸ਼ਹੂਰ ਹਿੰਦੀ ਫਿਲਮ ਉੜਤਾ ਪੰਜਾਬ, ਸੂਰਮਾ



ਅਤੇ ਬਲਾਕਬਸਟਰ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ (ਭਾਗ 1 ਅਤੇ 2), ਪੰਜਾਬ 1984, ਸਰਦਾਰ ਜੀ (ਭਾਗ 1 ਅਤੇ 2), ਸੁਪਰ ਸਿੰਘ, ਅੰਬਰਸਰੀਆ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ।



ਦਿਲਜੀਤ ਨੇ ਕਈ ਸੰਗੀਤ ਐਲਬਮਾਂ ਅਤੇ ਫਿਲਮਾਂ ਵਿੱਚ ਗੀਤ ਗਾਏ ਹਨ। ਖਬਰਾਂ ਮੁਤਾਬਕ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ ਕਰੀਬ 150 ਕਰੋੜ ਰੁਪਏ ਹੈ।



ਦਿਲਜੀਤ ਦੋਸਾਂਝ ਲਈ ਸਾਲ 2023 ਬੇਹੱਦ ਖਾਸ ਰਿਹਾ।



ਦਿਲਜੀਤ ਨੇ ਅਪ੍ਰੈਲ ਮਹੀਨੇ 'ਚ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ।



ਅਜਿਹਾ ਕਰਨ ਵਾਲੇ ਦਿਲਜੀਤ ਪਹਿਲੇ ਭਾਰਤੀ ਸਟਾਰ ਬਣੇ।



ਇਸ ਦੇ ਨਾਲ ਹੀ ਦਿਲਜੀਤ ਦੀ ਫਿਲਮ 'ਜੋੜੀ' ਵੀ ਬਲਾਕਬਸਟਰ ਰਹੀ ਸੀ।



ਫਿਲਮ ਨੇ ਬਾਕਸ ਆਫਿਸ 'ਤੇ 47 ਕਰੋੜ ਦੀ ਕਮਾਈ ਕੀਤੀ ਸੀ।


Thanks for Reading. UP NEXT

ਸ਼ਾਹਰੁਖ ਖਾਨ ਨੇ ਰਚਿਆ ਇੱਕ ਹੋਰ ਇਤਿਹਾਸ

View next story