ਦਿਵਯੰਕਾ ਅੱਜ ਟੈਲੀਵਿਜ਼ਨ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ।

ਗ੍ਰੀਨ ਅਤੇ ਗ੍ਰੇ ਕਲਰ ਦੀ ਇਸ ਸਾੜ੍ਹੀ 'ਚ ਦਿਵਯੰਕਾ ਬੇਹੱਦ ਹੀ ਸਟਨਿੰਗ ਲੱਗ ਰਹੀ ਹੈ।

ਦਿਵਯੰਕਾ ਦਾ ਵਾਇਟ ਟੀ-ਸ਼ਰਟ ਨਾਲ ਬਲੈਕ ਜੀਨਸ ਅਤੇ ਯੈਲੋ ਕਲਰ ਦੇ ਓਵਰਕੋਟ 'ਚ ਕੂਲ ਲੁੱਕ

ਵ੍ਹਾਈਟ ਸੂਟ 'ਚ ਦਿਵਯੰਕਾ ਦਾ ਦੇਸੀ ਲੁੱਕ ਫੈਨਜ਼ ਨੂੰ ਆ ਰਿਹਾ ਕਾਫੀ ਪਸੰਦ

ਠੰਡੀ ਜਗ੍ਹਾ 'ਤੇ ਛੁੱਟੀਆਂ ਲਈ ਦਿਵਯੰਕਾ ਦਾ ਇਹ ਕੂਲ ਲੁੱਕ ਹੈ ਪਰਫੈਕਟ

ਭਾਰੀ ਕਢਾਈ ਵਾਲੇ ਸ਼ਰਾਰਾ ਸੈੱਟ ਵਿੱਚ ਦਿਵਯੰਕਾ ਦਾ ਮਹਾਰਾਣੀ ਵਰਗਾ ਅਵਤਾਰ

ਸਾਫਟ ਪਿੰਕ ਸ਼ਰਾਰਾ 'ਚ ਦਿਵਯੰਕਾ ਦਾ ਖੂਬਸੂਰਤ ਲੁੱਕ

ਗ੍ਰੀਨ ਨੇਕ ਬਲਾਊਜ਼ ਦੇ ਨਾਲ ਬਨਾਰਸੀ ਸਾੜੀ 'ਤੇ ਦਿਵਯੰਕਾ ਦਾ ਸ਼ਾਨਦਾਰ ਲੁੱਕ

ਕਸ਼ਮੀਰ ਦੇ ਖੂਬਸੂਰਤ ਮੈਦਾਨਾਂ ਵਿੱਚ ਦਿਵਯੰਕਾ ਤ੍ਰਿਪਾਠੀ

ਰਿਪਡ ਬਲੈਕ ਜੀਨਸ ਅਤੇ ਚੈੱਕ ਸ਼ਰਟ ਵਿੱਚ ਦਿਵਯੰਕਾ ਦਾ ਕੈਜ਼ੂਅਲ ਲੁੱਕ