ਸੰਨੀ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਗਲੈਮਰਸ ਅੰਦਾਜ਼ 'ਚ ਛਾਈ ਹੋਈ ਨਜ਼ਰ ਆ ਰਹੀ ਹੈ

ਸੰਨੀ ਲਿਓਨ ਹਾਲ ਹੀ ਦੀਆਂ ਇਨ੍ਹਾਂ ਤਸਵੀਰਾਂ 'ਚ ਕਾਫੀ ਸਟਾਈਲਿਸ਼ ਅਤੇ ਹੌਟ ਨਜ਼ਰ ਆ ਰਹੀ ਹੈ

ਸੰਨੀ ਪਰਪਲ ਕਲਰ ਦੀ ਸ਼ਾਰਟ ਸਕਰਟ, ਬ੍ਰੇਲੇਟ ਤੇ ਬਲੇਜ਼ਰ 'ਚ ਨਜ਼ਰ ਆ ਰਹੀ ਹੈ

ਸੰਨੀ ਇਸ ਬੌਸ ਲੇਡੀ ਲੁੱਕ 'ਚ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਧੜਕਾਉਂਦੀ ਨਜ਼ਰ ਆ ਰਹੀ ਹੈ

ਸੰਨੀ ਆਪਣੀ ਪਤਲੀ ਕਮਰ ਤੇ ਟੋਨਡ ਲੱਤਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ

ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੰਨੀ ਲਿਓਨ ਨੇ ਕੈਪਸ਼ਨ ਦਿੱਤਾ- ਮੇਰੀ ਰਾਤ ਬਾਰੇ

ਡੀਪ ਨੇਕ ਬਰੇਲੇਟ 'ਚ ਸੰਨੀ ਦੇ ਹੌਟ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਸੰਨੀ ਹੁਣ ਤੱਕ ਕਈ ਰਿਐਲਿਟੀ ਸ਼ੋਅ, ਆਈਟਮ ਗੀਤ, ਮਿਊਜ਼ਿਕ ਵੀਡੀਓ ਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ

ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਅਕਸਰ ਆਪਣੀਆਂ ਵੱਖ-ਵੱਖ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ