ਰਵੀਨਾ ਟੰਡਨ 90 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਸੁੰਦਰੀਆਂ ਵਿੱਚੋਂ ਇੱਕ ਹੈ

ਉਹ ਭਾਵੇਂ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ ਪਰ ਇਸ ਦੇ ਬਾਵਜੂਦ ਉਹ ਚਰਚਾ ਦਾ ਹਿੱਸਾ ਬਣੀ ਰਹਿੰਦੀ ਹੈ

ਰਵੀਨਾ ਆਪਣੇ ਮਨਮੋਹਕ ਤੇ ਕਾਤਲਾਨਾ ਅੰਦਾਜ਼ ਨਾਲ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ

ਉਹ ਅਜੇ ਵੀ ਆਪਣੀ ਅਦਾਕਾਰੀ ਅਤੇ ਮੁਸਕਰਾਹਟ ਨਾਲ ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤ ਸਕਦੀ ਹੈ

ਰਵੀਨਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਲਗਭਗ ਹਰ ਦਿਨ ਪ੍ਰਸ਼ੰਸਕ ਨੂੰ ਉਸ ਦਾ ਨਵਾਂ ਰੂਪ ਦੇਖਣ ਨੂੰ ਮਿਲਦਾ ਹੈ

ਰਵੀਨਾ ਨੇ ਇੱਕ ਵਾਰ ਫਿਰ ਆਪਣੇ ਲੇਟੈਸਟ ਫੋਟੋਸ਼ੂਟ ਦੀ ਝਲਕ ਦਿਖਾਈ ਹੈ

ਤਸਵੀਰਾਂ 'ਚ ਰਵੀਨਾ ਨੂੰ ਵਾਈਟ ਤੇ ਬ੍ਰਾਊਨ ਕਲਰ 'ਚ ਆਫ ਸ਼ੋਲਡਰ ਡਰੈੱਸ 'ਚ ਦੇਖਿਆ ਜਾ ਸਕਦਾ ਹੈ

ਆਪਣੇ ਇਸ ਲੁੱਕ ਨੂੰ ਪੂਰਾ ਕਰਨ ਲਈ ਉਸ ਨੇ ਹਲਕਾ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ

ਰਵੀਨਾ ਨੇ ਇਸ ਦੇ ਨਾਲ ਹੂਪ ਈਅਰਰਿੰਗਸ ਕੈਰੀ ਕੀਤੇ ਹਨ