ਆਮਨਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ

ਆਮਨਾ ਦੇ ਰਵਾਇਤੀ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ

ਤਸਵੀਰਾਂ 'ਚ ਆਮਨਾ ਚਮਕਦਾਰ ਗੁਲਾਬੀ ਪਹਿਰਾਵੇ 'ਚ ਧਮਾਲ ਮਚਾ ਰਹੀ ਹੈ

ਆਮਨਾ ਸ਼ਰੀਫ ਨੇ ਇਸ ਸੂਟ ਦੇ ਨਾਲ ਦੁਪੱਟਾ ਵੀ ਕੈਰੀ ਕੀਤਾ ਹੈ

ਇਹ ਦੁਪੱਟਾ ਉਸ ਦੀ ਲੁੱਕ ਨੂੰ ਹੋਰ ਵੀ ਨਿਖਾਰ ਰਿਹਾ ਹੈ

ਆਮਨਾ ਸ਼ਰੀਫ ਨੇ ਆਪਣੇ ਇਸ ਲੁੱਕ ਨੂੰ ਵੱਡੇ ਈਅਰਰਿੰਗਸ ਨਾਲ ਪੂਰਾ ਕੀਤਾ

ਖੁੱਲ੍ਹੇ ਸਿੱਧੇ ਵਾਲ ਤੇ ਸਮੋਕੀ ਮੇਕਅੱਪ 'ਚ ਆਮਨਾ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ

ਸੋਸ਼ਲ ਮੀਡੀਆ 'ਤੇ ਆਮਨਾ ਸ਼ਰੀਫ ਦੇ ਲੱਖਾਂ ਪ੍ਰਸ਼ੰਸਕ ਹਨ

ਜੋ ਉਸ ਦੀਆਂ ਤਸਵੀਰਾਂ 'ਤੇ ਪਿਆਰ ਅਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ

ਆਮਨਾ ਕਈ ਟੀਵੀ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ, ਵੈੱਬ ਸੀਰੀਜ਼ ਤੇ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ