ਐਸ਼ਵਰਿਆ ਰਾਏ ਬੱਚਨ ਲਈ ਨੀਦਰਲੈਂਡ ਤੋਂ ਆਇਆ 16 ਕਿਲੋ ਦਾ ਪਾਰਸਲ ਬਣ ਗਿਆ ਸੀ ਮੁਸੀਬਤ ।

2006 ਵਿੱਚ ਐਸ਼ਵਰਿਆ ਦੇ ਨਾਮ ਦਾ ਇੱਕ ਪਾਰਸਲ ਮੁੰਬਈ ਦੇ ਡਾਕਖਾਨੇ ਵਿੱਚ ਆਇਆ ਸੀ।

ਉਸ ਪਾਰਸਲ 'ਤੇ ਐਸ਼ਵਰਿਆ ਰਾਏ ਦਾ ਪਤਾ ਵੀ ਲਿਖਿਆ ਹੋਇਆ ਸੀ।

ਕਸਟਮ ਉਸ ਪਾਰਸਲ ਨੂੰ ਸ਼ੱਕ ਦੇ ਆਧਾਰ 'ਤੇ ਖੋਲ੍ਹਣਾ ਚਾਹੁੰਦਾ ਸੀ

ਇਸ ਦੇ ਲਈ ਕਸਟਮ ਨੇ ਐਸ਼ਵਰਿਆ ਨੂੰ ਪੱਤਰ ਭੇਜ ਕੇ ਬੁਲਾਇਆ

ਉਸ ਸਮੇਂ ਐਸ਼ਵਰਿਆ ਰਾਏ ਜੈਪੁਰ 'ਚ ਆਪਣੀ ਫਿਲਮ 'ਜੋਧਾ ਅਕਬਰ' ਦੀ ਸ਼ੂਟਿੰਗ ਕਰ ਰਹੀ ਸੀ।

ਪਾਰਸਲ ਖੋਲ੍ਹਣ ਤੋਂ ਬਾਅਦ ਕਸਟਮ ਵਿਭਾਗ ਨੇ ਐਸ਼ਵਰਿਆ ਨੂੰ ਨੋਟਿਸ ਭੇਜਿਆ।

ਐਸ਼ਵਰਿਆ ਦੇ ਵਕੀਲ ਨੇ ਕਸਟਮ ਨੂੰ ਦੱਸਿਆ ਕਿ ਉਹ ਪਾਰਸਲ ਭੇਜਣ ਵਾਲੇ ਨੂੰ ਵੀ ਨਹੀਂ ਜਾਣਦੀ



ਜੈਪੁਰ ਤੋਂ ਆਉਣ ਤੋਂ ਬਾਅਦ ਐਸ਼ਵਰਿਆ ਕਸਟਮ ਵਿਭਾਗ ਨੂੰ ਮਿਲੀ

ਐਸ਼ਵਰਿਆ ਨੇ ਕਿਹਾ ਕਿ ਉਹ ਐਵਾਰਡ ਸ਼ੋਅ ਲਈ ਨੀਦਰਲੈਂਡ ਗਈ ਸੀ ਪਰ ਪਾਰਸਲ ਭੇਜਣ ਵਾਲੇ ਨੂੰ ਨਹੀਂ ਜਾਣਦੀ ਸੀ |