ਫ਼ਿਲਮੀ ਬੈਕਗ੍ਰਾਊਂਡ ਨਾਲ ਸਬੰਧਤ ਕਰਿਸ਼ਮਾ ਨੇ ਅਦਾਕਾਰੀ ਲਈ ਪੜ੍ਹਾਈ ਨੂੰ ਕੀਤਾ ਸੀ ਨਜ਼ਰਅੰਦਾਜ਼ ।

ਕਰਿਸ਼ਮਾ ਦਾ ਧਿਆਨ ਹਮੇਸ਼ਾ ਐਕਟਿੰਗ 'ਤੇ ਸੀ

ਕਰਿਸ਼ਮਾ ਹਮੇਸ਼ਾ ਮਾਧੁਰੀ ਦੀਕਸ਼ਿਤ ਅਤੇ ਸ਼੍ਰੀਦੇਵੀ ਵਰਗੀ ਬਣਨਾ ਚਾਹੁੰਦੀ ਸੀ

ਕਰਿਸ਼ਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ 'ਪ੍ਰੇਮ ਕੈਦੀ' ਨਾਲ ਕੀਤੀ ਸੀ।

ਕਰਿਸ਼ਮਾ 6ਵੀਂ ਜਮਾਤ ਵਿੱਚ ਸੀ ਤਾਂ ਉਸਨੇ ਫਿਲਮਾਂ ਵਿੱਚ ਆਉਣ ਲਈ ਆਪਣੀ ਪੜ੍ਹਾਈ ਛੱਡ ਦਿੱਤੀ ਸੀ।

ਖਬਰਾਂ ਮੁਤਾਬਕ ਕਰਿਸ਼ਮਾ ਸਿਰਫ 5ਵੀਂ ਪਾਸ ਹੈ।

ਕਰਿਸ਼ਮਾ ਨੇ ਕਰੀਅਰ 'ਚ ਕਰੀਬ 60 ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ 'ਚੋਂ ਜ਼ਿਆਦਾਤਰ ਹਿੱਟ ਰਹੀਆਂ।

ਕਰਿਸ਼ਮਾ 90 ਦੇ ਦਹਾਕੇ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਸੀ

ਕਰਿਸ਼ਮਾ ਨੇ 2012 'ਚ 'ਡੇਂਜਰਸ ਇਸ਼ਕ' ਨਾਲ ਵਾਪਸੀ ਕੀਤੀ ਸੀ।

ਹਾਲਾਂਕਿ ਕਰਿਸ਼ਮਾ ਦੀ ਦੂਜੀ ਪਾਰੀ ਸਫਲ ਨਹੀਂ ਰਹੀ।