90 ਦੇ ਦਹਾਕੇ ਦੀ ਅਦਾਕਾਰਾ ਜੂਹੀ ਚਾਵਲਾ ਦੇ ਲੁੱਕ 'ਚ ਪਹਿਲਾਂ ਨਾਲੋਂ ਬਹੁਤ ਬਦਲਾਅ ਆ ਗਿਆ ਹੈ।

ਜੂਹੀ ਚਾਵਲਾ ਪਹਿਲਾਂ ਵੀ ਖੂਬਸੂਰਤ ਸੀ ਪਰ ਫਿਰ ਵੀ ਉਸ ਦੀ ਖੂਬਸੂਰਤੀ 'ਚ ਕੋਈ ਕਮੀ ਨਹੀਂ ਆਈ।

ਜੂਹੀ ਚਾਵਲਾ ਦਾ ਜਨਮ 13 ਨਵੰਬਰ 1967 ਨੂੰ ਲੁਧਿਆਣਾ ਪੰਜਾਬ ਵਿੱਚ ਹੋਇਆ ਸੀ।

ਜੂਹੀ ਚਾਵਲਾ 1984 ਵਿੱਚ ਮਿਸ ਇੰਡੀਆ ਬਣੀ ਸੀ

1984 ਵਿੱਚ ਅਭਿਨੇਤਰੀ ਨੇ ਮਿਸ ਯੂਨੀਵਰਸ ਬੈਸਟ ਕਾਸਟਿਊਮ ਦਾ ਖਿਤਾਬ ਵੀ ਜਿੱਤਿਆ ਸੀ।

ਜੂਹੀ ਚਾਵਲਾ ਨੇ ਬਿਜ਼ਨੈੱਸਮੈਨ ਜੈ ਮਹਿਤਾ ਨਾਲ ਵਿਆਹ ਕਰਵਾਇਆ ਹੈ।

ਜੂਹੀ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੀ ਸਹਿ-ਮਾਲਕ ਹੈ

ਜੂਹੀ ਨੇ ਸਿਡਨਹੈਮ ਕਾਲਜ ਮੁੰਬਈ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ

ਹਿੰਦੀ ਤੋਂ ਇਲਾਵਾ ਜੂਹੀ ਨੇ ਬੰਗਾਲੀ, ਪੰਜਾਬੀ, ਮਲਿਆਲਮ, ਤਾਮਿਲ, ਕੰਨੜ ਅਤੇ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਜੂਹੀ ਨੇ 'ਹਸ਼ ਹਸ਼' ਨਾਲ OTT ਡੈਬਿਊ ਕੀਤਾ ਹੈ।