ਬਿੱਗ ਬੌਸ ਨਾਲ ਮਸ਼ਹੂਰ ਹੋਈ ਮਾਹਿਰਾ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ ਕਾਰਨ ਮਾਹਿਰਾ ਸ਼ਰਮਾ ਸੁਰਖੀਆਂ 'ਚ ਆ ਗਈ ਹੈ

ਤਸਵੀਰਾਂ 'ਚ ਉਹ ਬਲੈਕ ਆਊਟਫਿਟ 'ਚ ਵੱਖ-ਵੱਖ ਐਂਗਲਾਂ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਦੀ ਰੀਲ ਸ਼ੇਅਰ ਕੀਤੀ ਹੈ

ਜਿਸ 'ਚ ਉਹ ਕਾਲੇ ਰੰਗ ਦੀ ਪਾਰਦਰਸ਼ੀ ਮੋਨੋਕਿਨੀ ਤੇ ਜੀਨਸ 'ਚ ਨਜ਼ਰ ਆ ਰਹੀ ਹੈ

ਫੋਟੋਸ਼ੂਟ ਦੌਰਾਨ ਉਹ ਕਦੇ ਬੈੱਡ 'ਤੇ ਲੇਟ ਕੇ, ਕਦੇ ਬੈਠ ਕੇ ਤੇ ਕਦੇ ਖੜ੍ਹੇ ਹੋ ਕੇ ਪੋਜ਼ ਦੇ ਰਹੀ ਹੈ

ਮਾਹਿਰਾ ਦੇ ਇਸ ਲੇਟੈਸਟ ਫੋਟੋਸ਼ੂਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ

ਬਿੱਗ ਬੌਸ ਤੋਂ ਪਹਿਲਾਂ ਉਹ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਮਸ਼ਹੂਰ ਰਹੀ ਹੈ

ਇਸ ਦੇ ਨਾਲ ਹੀ ਉਹ ਕਈ ਟੀਵੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ

ਉਸ ਨੇ ਮਸ਼ਹੂਰ ਟੀਵੀ ਸ਼ੋਅ 'ਨਾਗਿਨ 3' ਵਿੱਚ ਇੱਕ ਡੈਣ ਦੀ ਭੂਮਿਕਾ ਨਿਭਾ ਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ