ਦਿਵਿਆਂਕਾ ਨੇ ਪੇਂਟਿੰਗ ਦਾ ਵੀਡੀਓ ਕੀਤਾ ਸ਼ੇਅਰ ਦਿਵਿਆਂਕਾ ਹਮੇਸ਼ਾ ਕੁਝ ਨਵਾਂ ਟ੍ਰਾਈ ਕਰਦੀ ਹੈ ਇਸ ਵਾਰ ਉਹਨਾਂ ਨੇ ਪੇਂਟਬ੍ਰੱਸ਼ ਚੁੱਕਿਆ ਹੈ ਦਿਵਿਆਂਕਾ ਤ੍ਰਿਪਾਠੀ ਸਭਤੋਂ ਫੈਸ਼ਨੇਬਲ ਅਤੇ ਬ੍ਰਿਲੀਐਂਟ ਅਦਾਕਾਰਾਂ 'ਚੋਂ ਇੱਕ ਹੈ ਫੈਨਜ਼ ਪੇਂਟਿੰਗ ਕਰ ਰਹੇ ਨੇ ਖੂਬ ਪਸੰਦ ਦਿਵਿਆਂਕਾ ਨੂੰ ਟੈਲੀਵੀਜ਼ਨ ਸ਼ੋਅ ਬਨੂ ਮੈਂ ਤੇਰੀ ਦੁਲਹਨ 'ਚ ਮਿਲੀ ਪਛਾਣ ਦਿਵਿਆਂਕਾ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਤਸਵੀਰਾਂ ਭੋਪਾਲ 'ਚ ਬਤੌਰ ਐਂਕਰ ਕੀਤੀ ਸੀ ਕਰੀਅਰ ਦੀ ਸ਼ੁਰੂਆਤ 2003 'ਚ ਜਿੱਤ ਚੁੱਕੀ ਹੈ 'Pantene Zee Queen' 'ਚ ਮਿਸ ਬਿਊਟੀਫਿਲ ਸਕਿੱਨ ਦਾ ਖਿਤਾਬ ਸੋਸ਼ਲ ਮੀਡੀਆ 'ਤੇ ਵੱਡੀ ਸੰਖਿਆ 'ਚ ਹਨ ਫੈਨਜ਼ ਦਿਵਿਆਂਕਾ ਦੇ ਸਟਨਿੰਗ ਲੁੱਕ ਨੂੰ ਲੋਕ ਕਾਫੀ ਪਸੰਦ ਕਰਦੇ ਹਨ