ਮੌਸਮ ਸਭ ਤੋਂ ਵੱਧ ਪਰੇਸ਼ਾਨ ਮੀਂਹ ਦੇ ਮੌਸਮ ਵਿੱਚ ਕਰਦੇ ਹਨ



ਇਸ ਮੌਸਮ ਵਿੱਚ ਡੇਂਗੂ, ਮਲੇਰੀਆ, ਚਿਕਨਗੁਨੀਆ ਦਾ ਖਤਰਾ ਵੀ ਵੱਧ ਜਾਂਦਾ ਹੈ



ਸੌਣ ਵੇਲੇ ਕੰਨ ਕੋਲ ਮੱਛਰ ਆਵਾਜ਼ ਕਰਕੇ ਪਰੇਸ਼ਾਨ ਕਰਦੇ ਹਨ



ਇਸ ਦੇ ਨਾਲ ਹੀ ਜਿੱਥੇ ਮੱਥਰ ਵੱਢ ਲੈਂਦੇ ਹਨ, ਉੱਥੇ ਖੁਜਲੀ ਕਰਕੇ ਪਰੇਸ਼ਾਨੀ ਹੁੰਦੀ ਹੈ



ਰਿਸਰਚ ਮੁਤਾਬਕ O ਬਲੱਡ ਗਰੁੱਪ ਵਾਲਿਆਂ ਨੂੰ ਵੱਧ ਮੱਛਰ ਕੱਟਦਾ ਹੈ



ਪਰ ਤੁਹਾਡੇ ਕੱਪੜਿਆਂ ਦਾ ਰੰਗ ਵੀ ਮੱਛਰਾਂ ਨੂੰ ਆਕਰਸ਼ਿਤ ਕਰਦਾ ਹੈ



ਮੱਛਰਾਂ ਨੂੰ ਡਾਰਕ ਕਲਰ ਆਪਣੀ ਵੱਲ ਖਿੱਚਦਾ ਹੈ



ਕਿਉਂਕਿ ਮੱਛਰਾਂ ਦੀ ਨਜ਼ਰ ਵੱਧ ਤੇਜ਼ ਹੁੰਦੀ ਹੈ



ਜੇਕਰ ਤੁਸੀਂ ਕਾਲੇ ਕਪੜੇ ਪਾਉਂਦੇ ਹੋ ਤਾਂ ਤੁਹਾਨੂੰ ਮੱਛਰ ਵੱਧ ਕੱਟੇਗਾ



ਇਸ ਲਈ ਤੁਸੀਂ ਹਮੇਸ਼ਾ ਹਲਕੇ ਰੰਗ ਦੇ ਕਪੜੇ ਪਾਓ