ਨਵੇਂ ਸਾਲ ‘ਤੇ ਸਰਕਾਰ ਨੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ



ਘਰੈਲੂ ਐਲਪੀਜੀ ਸਿਲੰਡਰ ਦੀ ਕੀਮਤ ਮਹਿਜ਼ 450 ਰੁਪਏ ਹੋ ਗਈ ਹੈ



ਇਸ ਯੋਜਨਾ ਰਾਜਸਥਾਨ ਸਰਕਾਰ ਨੇ ਸ਼ੁਰੂ ਕੀਤੀ ਹੈ



ਰਾਜਸਥਾਨ ਵਿੱਚ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ



ਚੋਣਾਂ ਦੌਰਾਨ 450 ਰੁਪਏ ਦਾ ਸਿਲੰਡਰ ਦੇਣ ਦਾ ਵਾਅਦਾ ਕੀਤਾ ਗਿਆ ਸੀ



ਇਸ ਸਕੀਮ ਨੂੰ 1 ਜਨਵਰੀ 2024 ਤੋਂ ਲਾਗੂ ਕਰ ਦਿੱਤਾ ਗਿਆ ਹੈ



ਇਸ ਸਕੀਮ ਦਾ ਲਾਭ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਮਿਲੇਗਾ



ਜਿਹੜੀਆਂ ਔਰਤਾਂ ਬੀਪੀਐਲ ਕੈਟੇਗਰੀ ਵਿੱਚ ਆਉਂਦੀਆਂ ਹਨ, ਉਨ੍ਹਾਂ ਨੂੰ ਇਸ ਦਾ ਫਾਇਦਾ ਮਿਲੇਗਾ



ਇਸ ਸਕੀਮ ਦੇ ਤਹਿਤ ਇੱਕ ਸਾਲ ਵਿੱਚ 12 ਸਿਲੰਡਰ ਮਿਲਣਗੇ



ਇਸ ਮੁਹਿੰਮ ਨੂੰ ਵਿਕਸਿਤ ਭਾਰਤ ਸੰਕਲਪ ਯਾਤਰਾ ਨਾਮ ਦਿੱਤਾ ਗਿਆ ਹੈ