ਬਹੁਤ ਸਾਰੇ ਪੰਡਿਤ ਤੁਹਾਡੀ ਰਾਸ਼ੀ ਅਤੇ ਗ੍ਰਹਿਆਂ ਦੇ ਅਨੁਸਾਰ ਮੋਤੀ ਪਾਉਣ ਦੀ ਸਲਾਹ ਦਿੰਦੇ ਹਨ। ਪਰ ਜੇਕਰ ਮੋਤੀ ਅਸਲੀ ਨਾ ਹੋਇਆ ਤਾਂ ਤੁਹਾਨੂੰ ਇਸ ਦਾ ਫਾਇਦਾ ਨਹੀਂ ਹੋਵੇਗਾ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸਲੀ ਤੇ ਨਕਲੀ ਮੋਤੀ ਵਿੱਚ ਕਿਵੇਂ ਫਰਕ ਕਰਨਾ ਹੈ।



ਇੱਕ ਅਸਲੀ ਮੋਤੀ ਤਾਜ਼ੇ ਜਾਂ ਨਮਕੀਨ ਪਾਣੀ ਵਿੱਚ ਪਾਏ ਜਾਣ ਵਾਲੇ ਓਏਸਟਰਸ ਵਿੱਚ ਬਣਦਾ ਹੈ।



ਇੱਕ ਜੈਵਿਕ ਰਤਨ ਪੂਰੀ ਤਰ੍ਹਾਂ ਕੁਦਰਤੀ ਹੁੰਦਾ ਹੈ ਅਤੇ ਇਸ ਵਿੱਚ ਕੋਈ ਮਨੁੱਖੀ ਦਖਲ ਨਹੀਂ ਹੁੰਦਾ। ਅਜਿਹੇ ਮੋਤੀ ਬਹੁਤ ਦੁਰਲੱਭ ਅਤੇ ਕੀਮਤੀ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਆਮ ਤੌਰ 'ਤੇ ਅਜਾਇਬ ਘਰ ਆਦਿ ਵਿੱਚ ਰੱਖਿਆ ਜਾਂਦਾ ਹੈ।



ਅਗਲੀ ਵਾਰ, ਜੇਕਰ ਤੁਸੀਂ ਕਿਸੇ ਅਜਾਇਬ ਘਰ ਵਿੱਚ ਕਿਸੇ ਨੂੰ ਕੁਦਰਤੀ ਮੋਤੀ ਕਹਿੰਦੇ ਸੁਣੋਗੇ, ਤਾਂ ਸਮਝੋ ਕਿ ਉਹ ਅਸਲੀ ਮੋਤੀਆਂ ਦੀ ਗੱਲ ਕਰ ਰਹੇ ਹਨ।



ਸਭ ਤੋਂ ਪ੍ਰਸਿੱਧ ਨਕਲ ਮੋਤੀ ਮੇਜੋਰਿਕਾ ਹੈ, ਜੋ ਕੱਚ ਤੋਂ ਬਣਦਾ ਹੈ ਅਤੇ ਇੰਨੀ ਪਰਫੈਕਸ਼ਨ ਨਾਲ ਬਣਾਇਆ ਹੁੰਦਾ ਹੈ ਕਿ ਤੁਸੀਂ ਇਸਨੂੰ ਪਛਾਣਨ ਵਿੱਚ ਗਲਤੀ ਕਰ ਸਕਦੇ ਹੋ। ਨਕਲੀ ਮੋਤੀ ਮੈਨ-ਮੇਡ ਬੀਡਸ ਤੋਂ ਬਣਾਏ ਜਾਂਦੇ ਹਨ।



ਉਹ ਆਮ ਤੌਰ 'ਤੇ ਕੱਚ, ਪਲਾਸਟਿਕ, ਅਲਾਬੇਸਟਰ ਅਤੇ ਸ਼ੈੱਲ ਤੋਂ ਬਣੇ ਹੁੰਦੇ ਹਨ ਜੋ ਅਸਲੀ ਮੋਤੀਆਂ ਵਰਗੇ ਦਿਖਾਈ ਦਿੰਦੇ ਹਨ। ਤੁਸੀਂ ਕੁਝ ਮੋਤੀਆਂ ਨੂੰ ਦੇਖ ਕੇ ਪਛਾਣ ਸਕਦੇ ਹੋ, ਪਰ ਕੁਝ ਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ। ਆਓ ਦੱਸਦੇ ਹਾਂ ਕਿਵੇਂ ਕਰਨੀ ਪਛਾਣ



ਪਹਿਲਾ, ਹੱਥ ਲਾ ਕੇ ਤਾਪਮਾਨ ਦਾ ਕਰੋ ਅਹਿਸਾਸ



ਦੂਜਾ, ਰੰਗ ਨੂੰ ਧਿਆਨ ਨਾਲ ਦੇਖੋ



ਤੀਜਾ, ਤੋਲ ਕੇ ਚੈੱਕ ਕਰੋ



ਚੌਥਾ, ਡ੍ਰਿਲ ਹੋਲਸ ਨੂੰ ਚੈੱਕ ਕਰੋ