'ਇੰਪੀਰੀਅਲ ਬਲੂ' ਭਾਰਤ ਵਿੱਚ ਸਭ ਤੋਂ ਵੱਧ ਖਪਤ ਕੀਤੀ ਜਾਣ ਵਾਲੀ ਵਿਸਕੀ ਹੈ

ਰਾਇਲ ਸਟੈਗ ਦੁਨੀਆ ਦੇ ਚੋਟੀ ਦੇ 10 ਵਿਸਕੀ ਬ੍ਰਾਂਡਾਂ ਵਿੱਚ ਸ਼ਾਮਲ ਹੈ

ਰਾਇਲ ਚੈਲੇਂਜ ਯੂਨਾਈਟਿਡ ਸਪਿਰਿਟਸ ਲਿਮਿਟੇਡ ਦੁਆਰਾ ਨਿਰਮਿਤ ਹੈ

ਮੈਕਡੌਵੇਲਜ਼ ਪਲੈਟੀਨਮ ਦੁਨੀਆ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਵਿਸਕੀ ਵਿੱਚ ਸ਼ਾਮਲ ਹੈ

ਆਫਿਸਰਜ਼ ਚੁਆਇਸ ਬਲੂ ਦੂਜੀ ਸਭ ਤੋਂ ਵੱਧ ਵਿਕਣ ਵਾਲੀ ਵਿਸਕੀ ਹੈ

ਰੌਕਫੋਰਡ ਕਲਾਸਿਕ ਭਾਰਤ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਅਤੇ ਕਲਾਸਿਕ ਵਿਸਕੀ ਬ੍ਰਾਂਡ ਹੈ

8 ਪੀਐੱਮ- ਇਹ ਵਿਸਕੀ 2001 ਵਿੱਚ ਲਾਂਚ ਕੀਤੀ ਗਈ ਸੀ, ਇਸ ਦੀ ਕੀਮਤ 490 ਰੁਪਏ ਹੈ

ਬਲੈਡਰ ਪ੍ਰਾਈਡ- ਇਹ ਵਿਸਕੀ ਬ੍ਰਾਂਡ ਭਾਰਤ ਵਿੱਚ ਬਹੁਤ ਮਸ਼ਹੂਰ ਹੈ

ਬੈਗਪਾਈਪਰ ਡੀਲਕਸ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਵਿਸਕੀ ਬ੍ਰਾਂਡਾਂ ਵਿੱਚੋਂ ਇੱਕ ਹੈ

ਡੀਐਸਪੀ ਬਲੈਕ ਦੀ ਬੋਤਲ ਵੀ ਖੂਬਸੂਰਤ ਹੈ, ਇਸ ਦੀ ਕੀਮਤ ਸਿਰਫ 560 ਰੁਪਏ ਹੈ