ਕੀ ਤੁਸੀਂ ਕਦੇ ਸੋਚਿਆ ਹੈ ਕਿ ਹਵਾਈ ਜਹਾਜ਼ ਦਾ ਰੰਗ ਚਿੱਟਾ ਕਿਉਂ ਹੁੰਦਾ ਹੈ



ਕੰਪਨੀ ਕੋਈ ਵੀ ਹੋਵੇ ਪਰ ਰੰਗ ਹਮੇਸ਼ਾ ਚਿੱਟਾ ਹੀ ਹੁੰਦਾ ਹੈ



ਦਰਅਸਲ ਸੂਰਜ ਤੋਂ ਆਉਣ ਵਾਲੀਆਂ ਗਰਮ ਕਿਰਣਾਂ ਨੂੰ ਚਿੱਟਾ ਰੰਗ ਪਰਿਵਰਤਿਤ ਕਰ ਦਿੰਦਾ ਹੈ



ਇਸ ਨਾਲ ਜਹਾਜ਼ ਦੇ ਅੰਦਰ ਗਰਮੀ ਨਹੀਂ ਹੁੰਦੀ ਅਤੇ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਹੈ



ਚਿੱਟੇ ਰੰਗ ‘ਤੇ ਡੈਂਟ ਅਤੇ ਕ੍ਰੈਕ ਆਸਾਨੀ ਨਾਲ ਨਜ਼ਰ ਆ ਜਾਂਦੇ ਹਨ



ਜਿਸ ਨਾਲ ਵਿਮਾਨਾਂ ਦੀ ਚੈਕਿੰਗ ਕਰਨ ਵਿੱਚ ਸੌਖ ਹੁੰਦੀ ਹੈ



ਧੁੱਪ ਅਤੇ ਮੀਂਹ ਵਿੱਚ ਚਿੱਟਾ ਰੰਗ ਛੇਤੀ ਫਿੱਕਾ ਨਹੀਂ ਪੈਂਦਾ ਹੈ



ਜਿਸ ਕਰਕੇ ਵਾਰ-ਵਾਰ ਪੇਂਟ ਕਰਨ ਦਾ ਖਰਚਾ ਵੀ ਬੱਚ ਜਾਂਦਾ ਹੈ



ਨੀਲੇ ਅਸਮਾਨ ਵਿੱਚ ਪੰਛੀ ਚਿੱਟੇ ਰੰਗ ਨੂੰ ਆਸਾਨੀ ਨਾਲ ਦੇਖ ਲੈਂਦੇ ਹਨ



ਜਿਸ ਨਾਲ ਪੰਛੀਆਂ ਦੇ ਟਕਰਾਉਣ ਦੀਆਂ ਘਟਨਾਵਾਂ ਘੱਟ ਹੁੰਦੀਆਂ ਹਨ