ਜਨਮਦਿਨ ਅਤੇ ਐਨੀਵਰਸਿਰੀ ‘ਤੇ ਕੇਕ ਕੱਟਿਆ ਜਾਂਦਾ ਹੈ



ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਕੇਕ ਬਹੁਤ ਪਸੰਦ ਹੈ



ਅੱਜ ਕਈ ਤਰ੍ਹਾਂ ਦੇ ਫਲੇਵਰਸ ਦੇ ਕੇਕ ਬੇਕਰੀ ‘ਤੇ ਮਿਲਦੇ ਹਨ



ਪਰ ਕੀ ਤੁਹਾਨੂੰ ਪਤਾ ਹੈ ਕਿ ਕਿਸ ਦੇ ਦਿਮਾਗ ਵਿੱਚ ਕੇਕ ਬਣਾਉਣ ਦਾ ਖਿਆਲ ਆਇਆ ਹੋਵੇਗਾ



ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਕੇਕ ਬਣਾਉਣ ਦਾ ਸਭ ਤੋਂ ਪਹਿਲਾ ਆਈਡੀਆ ਮਿਸਰ ਦੇ ਲੋਕਾਂ ਦਾ ਹੈ



ਉਸ ਵੇਲੇ ਇਸ ਨੂੰ ਬ੍ਰੈਡ ਅਤੇ ਸ਼ਹਿਦ ਨਾਲ ਤਿਆਰ ਕੀਤਾ ਜਾਂਦਾ ਸੀ `



ਇਹ ਇੱਕ ਰਾਊਂਡ ਫਲੈਟ ਸ਼ੇਪ ਵਿੱਚ ਬਣਦਾ ਸੀ ਜਿਸ ਨੂੰ ਪੱਥਰਾਂ ‘ਤੇ ਸੇਕਿਆ ਜਾਂਦਾ ਸੀ



ਬਾਅਦ ਵਿੱਚ ਕੇਕ ‘ਤੇ ਥੀਸਟ ਪਾਉਣ ਦੀ ਸ਼ੁਰੂਆਤ ਰੋਮਨਸ ਨੇ ਕੀਤੀ ਸੀ



ਜਨਮਦਿਨ ‘ਤੇ ਕੇਕ ਕੱਟਣ ਦੀ ਪਰੰਪਰਾ ਜਰਮਨੀ ਤੋਂ ਸ਼ੁਰੂ ਹੋਈ ਸੀ



ਅਸੀਂ ਜਿਹੜਾ ਕੇਕ ਖਾਂਦੇ ਹਾਂ,ਉਹ ਅੱਜ ਤੋਂ ਕਰੀਬ ਤਿੰਨ ਸੋ ਸਾਲ ਪਹਿਲਾਂ ਬਣਨਾ ਸ਼ੁਰੂ ਹੋ ਗਿਆ ਸੀ