ਛਿੱਕ ਆਉਣਾ ਇੱਕ ਆਮ ਗੱਲ ਹੈ



ਜਦੋਂ ਸਾਨੂੰ ਛਿੱਕ ਆਉਂਦੀ ਹੈ ਤਾਂ ਸਰੀਰ ਦੇ ਬਹੁਤ ਸਾਰੇ ਅੰਗ ਐਕਟਿਵ ਹੋ ਜਾਂਦੇ ਹਨ



ਟ੍ਰਾਈਜੇਮੀਨਲ ਨਾਂ ਦੀ ਤੰਤਰਿਕਾ ਦਾ ਛਿੱਕਣ ਵਿੱਚ ਖਾਸ ਰੋਲ ਹੁੰਦਾ ਹੈ



ਇਹ ਤੰਤਰਿਕਾ ਸਾਡੇ ਮੂੰਹ, ਨੱਕ ਅਤੇ ਅੱਖਾਂ ਨੂੰ ਕੰਟਰੋਲ ਕਰਦੀ ਹੈ



ਇਸ ਕਰਕੇ ਛਿੱਕਣ ਦੌਰਾਨ ਇਨ੍ਹਾਂ ਤਿੰਨਾਂ ਅੰਗਾ ‘ਤੇ ਦਬਾਅ ਪੈਂਦਾ ਹੈ



ਜਿਸ ਕਰਕੇ ਅੱਖਾਂ ਬੰਦ ਹੋ ਜਾਂਦੀਆਂ ਹਨ



ਨਾਰਮਲ ਸਥਿਤੀ ਵਿੱਚ ਦਿਨ ਵਿੱਚ ਇੱਕ-ਦੋ ਵਾਰ ਛਿੱਕ ਆਉਂਦੀ ਹੈ



ਛਿੱਕ ਆਉਣ ਕਰਕੇ ਬੇਫਾਲਤੂ ਦੇ ਕਣ ਬਾਹਰ ਨਿਕਲਦੇ ਹਨ



ਬਹੁਤ ਸਾਰੇ ਲੋਕ ਜਨਤਕ ਥਾਵਾਂ ‘ਤੇ ਛਿੱਕ ਰੋਕਣ ਦੀ ਕੋਸ਼ਿਸ਼ ਕਰਦੇ ਹਨ



ਇਹ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ



Thanks for Reading. UP NEXT

450 ਰੁਪਏ 'ਚ ਕਿਵੇਂ ਮਿਲੇਗਾ ਗੈਸ ਸਿਲੰਡਰ, ਜਾਣੋ ਤਰੀਕਾ

View next story